ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕੇਂਦਰ ਸਰਕਾਰ ਵੱਲੋਂ ਨਵੇਂ ਸਾਲ ਦੇ ਮੌਕੇ ਲੋਕਾਂ ਨੂੰ ਰਾਹਤ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ 27 ਚੀਜਾ ਤੇ GST ਦਰਾਂ ਵਿੱਚ ਕਟੌਤੀ ਕੀਤੀ ਗਈ ਹੈ। ਇਸੇ ਅਨੁਸਾਰ GST ਦਰਾਂ ਨੂੰ 28 ਫੀਸਦ ਤੋਂ 18 ਫੀਸਦ ਕੀਤਾ ਗਿਆ ਹੈ।
https://www.facebook.com/LivingIndiaNewschannel/videos/2498165716923286/
ਕੰਪਿਉਟਰ ਮਾਨਿਟਰ
ਪਾਵਰ ਬੈਂਕ
ਯੂਪੀਐਸ
ਟਾਇਰ
ਏਸੀ
ਡਿਜੀਟਲ ਕੈਮਰਾ
ਵਾਸ਼ਿੰਗ ਮਸ਼ੀਨ
ਪਾਨੀ ਗਰਮ ਕਰਨ ਵਾਲਾ ਹੀਟਰ
32 ਇੰਚ ਵਾਲਾ ਟੀਵੀ ਆੱਟੋ ਮੋਬਾਇਲ
ਸੀਮਿੰਟ
ਲਿਥਿਅਮ ਬੈਟਰੀ
ਦਿਵਯਾਂਗਾਂ ਦੇ ਇਸਤੇਮਾਲ ਦੀ ਚੀਜ਼ਾਂ
ਡਿਸ਼ਵਾਸ਼ਰ
