ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਭਾਰਤ ਵਿਚ ਪਹਿਲੀ ਵਾਰ ਲੁਧਿਆਣਾ ਚ ਪੁਲਿਸ ਨੇ ਈ-ਸਾਇਕਲ ਸ਼ੁਰੂ ਕੀਤਾ ਹੈ | ਜਿਸ ਤੇ ਪੁਲਿਸ ਹੁਣ ਪੈਟਰੋਲਿੰਗ ਕਰੇਗੀ |
ਪੁਲਿਸ ਨੇ ਈ-ਸਾਇਕਲ ਦੀ ਕੀਤੀ ਸ਼ੁਰੂਆਤ
ਪੁਲਿਸ ਹੁਣ ਈ-ਸਾਇਕਲ ’ਤੇ ਕਰੇਗੀ ਪੈਟਰੋਲਿੰਗ
ਈ-ਸਾਈਕਲ ਦੇ ਨਾਲ ਘਟੇਗਾ ਪ੍ਰਦੂਸ਼ਣ
Watch Video
https://youtu.be/aY2drq-u6aw
