ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਆਈਪੀਐਲ ਨੇ ਖਿਡਾਰੀਆਂ ਲਈ ਜਿਥੇ ਨਵੇਂ ਰਾਹ ਖੋਲ ਦਿਤੇ ਨੇ | ਉਥੇ ਹੀ ਖਿਡਾਰੀਆਂ ਲਈ ਕਮਾਈ ਦਾ ਚੰਗਾ ਸਾਧਨ ਬਣ ਗਈ ਹੈ ਇਹ ਲੀਗ | ਬੀਤੇ ਦਿਨੀਂ ਆਈ ਪੀ ਐੱਲ ਦੀ ਬੋਲੀ ਹੋਈ ਹੈ | ਜਿਸ ਚ ਕਿੰਗਸ ਇਲੈਵਨ ਦੀ ਟੀਮ ਚ ਪਟਿਆਲਾ ਦੀ ਖਿਡਾਰੀ ਦੀ ਚੋਣ ਹੋਈ ਹੈ |
ਤੇ ਇਸ ਨੂੰ ਪੰਜਾਬ ਦੀ ਟੀਮ ਨੇ 4 ਕਰੋੜ 80 ਲੱਖ ਦੀ ਖਰੀਦਿਆਂ ਹੈ | ਜਿਸ ਸਦਕਾ ਪੁਰੇ ਪਰਿਵਾਰ ਚ ਖੁਸੀ ਦੀ ਮਾਹੌਲ ਐ | ਖਿਡਾਰੀ ਸਿਮਰਨ ਤੇ ਅਨਮੋਲਪ੍ਰੀਤ ਨਾਲ ਖਾਸ ਗੱਲਬਾਤ ਕੀਤੀ ਸਾਡੇ ਸਹਿਯੋਗੀ ਅਵਿਨਾਸ਼ ਕੰਬੋਜ ਨੇ |
Watch Video
https://youtu.be/UIoO0FgBhYc
