ਕਪਿਲ ਸ਼ਰਮਾ ਦੇ ਫੈਂਸ ਨੇ ਇੰਝ ਕੀਤਾ ਉਹਨਾਂ ਦਾ ਸਿਹਰਾ ਬੰਦੀ ਤੇ ਪਾਇਆ ਭੰਗੜਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮਸ਼ਹੂਰ ਕਾਮੇਡਿਅਨ ਕਪਿਲ ਸ਼ਰਮਾ ਅੱਜ ਗਿੰਨੀ ਚਤਰਥ ਨਾਲ ਵਿਆਹ ਜੇ ਬੰਧਨ ਵਿੱਚ ਬੰਝਣ ਵਾਲੇ ਹਨ। ਕਪਿਲ ਸ਼ਰਮਾ ਦੇ ਵਿਆਹ ਦੀ ਖੁਸ਼ੀ ਉਹਨਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮਸ਼ਹੂਰ ਕਾਮੇਡਿਅਨ ਕਪਿਲ ਸ਼ਰਮਾ ਅੱਜ ਗਿੰਨੀ ਚਤਰਥ ਨਾਲ ਵਿਆਹ ਜੇ ਬੰਧਨ ਵਿੱਚ ਬੰਝਣ ਵਾਲੇ ਹਨ। ਕਪਿਲ ਸ਼ਰਮਾ ਦੇ ਵਿਆਹ ਦੀ ਖੁਸ਼ੀ ਉਹਨਾਂ ਦੇ ਫੈਂਨਸ ਦੇ ਵੀ ਸਿਰ ਚੜ੍ਹ ਕੇ ਬੋਲ ਰਹੀ ਹੈ।

Kapil sharma

Kapil sharma

Kapil sharma

ਦੱਸ ਦਈਏ ਕਿ ਕਪਿਲ ਸ਼ਰਮਾ ਦੇ ਫੈਂਨਸ ਨੇ ਲੁਧਿਆਣਾ ਵਿੱਚ ਕਪਿਲ ਸ਼ਰਮਾ ਦੀ ਬਹੁਤ ਹੀ ਅਨੋਖੇ ਢੰਗ ਨਾਲ ਸਿਹਰਾ ਬੰਦੀ ਕੀਤੀ।

Kapil sharma

Kapil sharma

ਨਾਲ ਹੀ ਉਹਨਾਂ ਨੇ ਕਪਿਲ ਸ਼ਰਮਾ ਦੀ ਬਾਰਾਤ ਨੂੰ ਲੁਧਿਆਣਾ ਤੋਂ ਕੱਢਿਆ ਤੇ ਸਾਰੇ ਰੀਤੀ ਰਿਵਾਜ ਵੀ ਕੀਤੇ।

Kapil sharma

Kapil sharma

ਕਪਿਲ ਸ਼ਰਮਾ ਦੀ ਸਿਹਰਾ ਬੰਦੀ ਅਤੇ ਅੱਖਾਂ ਵਿੱਚ ਸੁਰਮਾ ਵੀ ਪਾਇਆ ਗਿਆ। ਕਪਿਲ ਸ਼ਰਮਾ ਦੀ ਬਾਰਾਤ ਵਿੱਚ ਕਈ ਲੋਕ ਸ਼ਾਮਿਲ ਹੋਏ ਤੇ ਨਾਲ ਹੀ ਉਹਨਾਂ ਨੇ ਖੁਬ ਭੰਗੜਾ ਵੀ ਪਾਇਆ।

Leave a Reply

Your email address will not be published. Required fields are marked *