ਰਾਹੁਲ ਗਾਂਧੀ ਦੇ ਮੋਹਾਲੀ ਪ੍ਰੋਗਰਾਮ ‘ਚੋ ਕੈਪਟਨ ਰਹੇ ਨਦਾਰਦ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਫਿਰ ਤੋਂ ਖਰਾਬ ਹੋ ਗਈ ਜਿਸ ਕਾਰਨ ਫਿਰ ਤੋਂ ਉਹਨਾਂ ਨੂੰ ਪੀਜੀਆਈ ਜਾਣਾ ਪਾਇਆ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਫਿਰ ਤੋਂ ਖਰਾਬ ਹੋ ਗਈ ਜਿਸ ਕਾਰਨ ਫਿਰ ਤੋਂ ਉਹਨਾਂ ਨੂੰ ਪੀਜੀਆਈ ਜਾਣਾ ਪਾਇਆ। ਮਿਲੀ ਜਾਣਕਾਰੀ ਦੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਇਕ ਵਾਰ ਤੋਂ ਖਰਾਬ ਹੋ ਗਈ ਸੀ

ਜਿਸ ਕਾਰਨ ਉਹਨਾਂ ਨੂੰ ਪੀਜੀਆਈ ਲਿਜਾਇਆ ਗਿਆ। ਇਸ ਦੌਰਾਨ ਡਾਕਟਰਾਂ ਨੇ ਉਹਨਾਂ ਦਾ ਇਲਾਜ ਕੀਤਾ ਤੇ ਨਾਲ ਹੀ ਉਹਨਾਂ ਨੂੰ ਆਰਾਮ ਕਰ ਦੀ ਸਲਾਹ ਵੀ ਦਿੱਤੀ। ਡਾਕਟਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਾਰੇ ਟੈਸਟ ਠੀਕ ਹਨ ਪਰ ਵਾਇਰਲ ਬੁਖਾਰ ਦੇ ਕਾਰਨ ਉਹਨਾਂ ਨੂੰ ਥੋੜੀ ਕਮਜੋਰੀ ਹੈ ਜਿਸ ਕਾਰਨ ਉਹਨਾਂ ਨੂੰ ਕੁਝ ਦਿਨ ਆਰਾਮ ਕਰਣ ਦੀ ਲੋੜ ਹੈ।

Leave a Reply

Your email address will not be published. Required fields are marked *