ਬਰਗਾੜੀ ਮੋਰਚੇ ‘ਤੇ ਵੱਡਾ ਐਲਾਨ, ਬਰਗਾੜੀ ਮੋਰਚਾ ਖਤਮ, ਸੰਘਰਸ਼ ਜਾਰੀ ਰਹੇਗਾ- ਮੰਡ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਰਗਾੜੀ ਮੋਰਚੇ ‘ਤੇ ਵੱਡਾ ਐਲਾਨ ਬਰਗਾੜੀ ਮੋਰਚਾ ਖਤਮ, ਸੰਘਰਸ਼ ਜਾਰੀ ਰਹੇਗਾ- ਮੰਡ ਮੋਰਚੇ ‘ਚ ਪਹੁੰਚੇ ਪੰਜਾਬ ਦੇ ਦੋ ਕੈਬਨਿਟ ਮੰਤਰੀ सम्बंधित ख़बरेंBig…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਰਗਾੜੀ ਮੋਰਚੇ ‘ਤੇ ਵੱਡਾ ਐਲਾਨ

ਬਰਗਾੜੀ ਮੋਰਚਾ ਖਤਮ, ਸੰਘਰਸ਼ ਜਾਰੀ ਰਹੇਗਾ- ਮੰਡ

ਮੋਰਚੇ ‘ਚ ਪਹੁੰਚੇ ਪੰਜਾਬ ਦੇ ਦੋ ਕੈਬਨਿਟ ਮੰਤਰੀ

ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕੀਤੀ ਮੋਰਚੇ ਦੇ ਆਗੂਆਂ ਨਾਲ ਮੁਲਾਕਾਤ

ਮੋਰਚੇ ‘ਚ ਪਹੁੰਚੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ

192 ਦਿਨਾਂ ਤੋਂ ਚੱਲ੍ਹ ਰਿਹਾ ਸੀ ਬਰਗਾੜੀ ਮੋਰਚਾ

ਬਰਗਾੜੀ ਦਾ ਨਾਂ ਬਰਗਾੜੀ ਨਹੀਂ ‘ਬਰਗਾੜੀ ਸਾਹਿਬ’- ਬਾਜਵਾ

ਗੋਲੀਕਾਂਡ ਚ ਜਖਮੀਆਂ ਨੂੰ ਮਿਲੇਗਾ ਮੁਆਵਜਾ- ਬਾਜਵਾ

Watch Video

https://youtu.be/eHPW1hiEuOs

Leave a Reply

Your email address will not be published. Required fields are marked *