ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਅਤੇ ਕਾਮੇਡੀ ਕਿੰਗ ਕਪਿਲ ਸ਼ਰਮਾ ਸਰਚ ਮੇਲ ਸੈਲੀਬ੍ਰਿਟਿਜ ਵਿੱਚ ਸ਼ਾਮਿਲ ਹੋ ਗਏ।
ਦੱਸ ਦਈਏ ਕਿ ਮੋਸਟ ਸਰਚ ਮੇਲ ਸੈਲੀਬ੍ਰਿਟਿਜ ਦੀ ਲਿਸਟ ਜਾਰੀ ਕੀਤੀ ਗਈ ਹੈ। ਜਿਸ ਵਿੱਚ ਸਭ ਤੋਂ ਪਹਿਲਾ ਨਾਂ ਬਾੱਲੀਵੁਡ ਦੇ ਦਬੰਗ ਸਲਮਾਨ ਖਾਨ ਦਾ ਨਾਂ ਸ਼ਾਮਲ ਹੈ। ਇਸ ਲਿਸਟ ਵਿੱਚ ਬਾੱਲੀਵੁਡ ਦੀ ਕਈ ਹਸਤੀਆਂ ਦੇ ਨਾਂ ਸ਼ਾਮਲ ਹੈ।
Feels great to be in the most searched celebrities 2018 list @TimesNow @bombaytimes @ieEntertainment @timesofindia 🙏🙏 pic.twitter.com/q6tPVFGyIX
— Guru Randhawa (@GuruOfficial) December 5, 2018
ਪੰਜਾਬੀ ਗਾਇਕ ਗੁਰੂ ਰੰਧਾਵਾ ਆਪਣੇ ਗੀਤਾਂ ਕਾਰਨ ਨੌਜਵਾਨਾਂ ਦੇ ਦਿਲਾਂ ਵਿੱਚ ਛਾਏ ਹੋਏ ਹਨ। ਨਾਲ ਹੀ ਉਹਨਾਂ ਨੇ ਕਈ ਬਾੱਲੀਵੁਡ ਫਿਲਮਾਂ ਵਿੱਚ ਵੀ ਗੀਤ ਗਾਏ ਹੋਏ ਹਨ।
ਨਾਲ ਹੀ ਕਪੀਲ ਸ਼ਰਮਾ ਆਪਣੇ ਵਿਆਹ ਦੇ ਕਾਰਨ ਸੁਰੱਖਿਆਂ ਵਿੱਚ ਛਾਏ ਹੋਏ ਹਨ। ਉੱਥੇ ਹੀ ਦੂਜੇ ਪਾਸੇ ਜੇਕਰ ਇਸ ਲਿਸਟ ਦੀ ਗੱਲ ਕਰੀਏ ਤਾਂ ਇਸ ਲਿਸਟ ਵਿੱਚ ਸਲਮਾਨ ਖਾਨ ਦਾ ਸੱਭ ਤੋਂ ਪਹਿਲੇ ਨੰਬਰ ਤੇ ਹਨ ਤੇ ਨਾਲ ਹੀ ਪ੍ਰਿੰਯਕਾ ਚੋਪੜਾ ਦੇ ਪਤੀ ਨਿਕ ਜੋਨਸ ਵੀ ਇਸ ਲਿਸਟ ਵਿੱਚ ਸ਼ਾਮਿਲ ਹਨ।


