ਨਸ਼ਾ ਛੁਡਾਊ ਕੇਂਦਰ ‘ਚ ਵਿਕ ਰਿਹਾ ਹੈ ਨਸ਼ਾ, ਨਸ਼ਾ ਛੁਡਾਊ ਮਹਿੰਮ ‘ਤੇ ਸਵਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਠਾਨਕੋਟ ਦੇ ਸਿਵਲ ਹਸਪਤਾਲ ਚ ਬਣਾਏ ਗਏ ਨਸ਼ਾ ਛਡਾਊ ਕੇਂਦਰ ਚ ਖੁੱਲ੍ਹੇਆਮ ਨਸ਼ਾ ਵੇਚਿਆ ਜਾ ਰਿਹਾ ਹੈ | ਇੱਥੇ ਕਈ ਪ੍ਰਕਾਰ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਠਾਨਕੋਟ ਦੇ ਸਿਵਲ ਹਸਪਤਾਲ ਚ ਬਣਾਏ ਗਏ ਨਸ਼ਾ ਛਡਾਊ ਕੇਂਦਰ ਚ ਖੁੱਲ੍ਹੇਆਮ ਨਸ਼ਾ ਵੇਚਿਆ ਜਾ ਰਿਹਾ ਹੈ | ਇੱਥੇ ਕਈ ਪ੍ਰਕਾਰ ਦੇ ਨਸ਼ੇ ਮਹਿੰਗੇ ਭਾਅ ਚ ਵੇਚੇ ਜਾ ਰਹੇ ਨੇ | ਜੋ ਪੰਜਾਬ ਸਰਕਾਰ ਦੀ ਨਸ਼ਾ ਛੁਡਾਊ ਮੁਹਿੰਦ ਤੇ ਸਵਾਲ ਖੜ੍ਹੇ ਕਰ ਰਹੇ ਨੇ |

Watch Video

https://youtu.be/oqVWoALIZ7w

Leave a Reply

Your email address will not be published. Required fields are marked *