ਫੈਂਸ ਦੀ ਭੀੜ ਨੂੰ ਦੇਖਕੇ ਪੰਜਾਬੀ ਗਾਇਕ ਬੱਬੂ ਮਾਨ ਨੇ ਕੀਤਾ ਇਹ ਕੰਮ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬੀ ਫਿਲਮ ਬਨਜਾਰਾ –  ਦ ਟਰੱਕ ਡਰਾਇਵਰ ਦੀ ਟੀਮ ਪ੍ਰੋਮੋਸ਼ਨ ਲਈ ਲੁਧਿਆਣਾ ਪਹੁੰਚੀ। ਇਸ ਦੌਰਾਨ ਪੰਜਾਬੀ ਮਸ਼ਹੂਰ ਗਾਇਕ ਬੱਬੂ ਮਾਨ ਵੀ ਮੌਜੂਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬੀ ਫਿਲਮ ਬਨਜਾਰਾ –  ਦ ਟਰੱਕ ਡਰਾਇਵਰ ਦੀ ਟੀਮ ਪ੍ਰੋਮੋਸ਼ਨ ਲਈ ਲੁਧਿਆਣਾ ਪਹੁੰਚੀ। ਇਸ ਦੌਰਾਨ ਪੰਜਾਬੀ ਮਸ਼ਹੂਰ ਗਾਇਕ ਬੱਬੂ ਮਾਨ ਵੀ ਮੌਜੂਦ ਰਹੇ। ਬੱਬੂ ਮਾਨ ਦੀ ਇਕ ਝਲਕ ਫੈਂਸ ਪਾਉਣ ਲਈ ਰੇਸਟੋਰੇਂਟ ਦੇ ਬਾਹਰ ਲੋਕਾਂ ਦੀ ਭੀੜ ਲੱਗ ਗਈ।

Babbu Maan

Babbu Maan  ਕਿਹਾ ਜਾ ਰਿਹਾ ਹੈ ਕਿ ਬੱਬੂ ਮਾਨ ਨੇ ਆਪਣੇ ਫੈਂਸ ਨੂੰ ਮਿਲਣ ਲਈ ਕਾਰ ਵਿੱਚੋਂ ਉਤਰ ਕੇ ਉਹਨਾਂ ਨਾਲ ਹੱਥ ਮਿਲਾਇਆ। ਦੱਸ ਦਈਏ ਕਿ ਬਨਜਾਰਾ ਫਿਲਮ ਵਿੱਚ ਉਹ ਟ੍ਰਿਪਲ ਰੋਲ ਅਦਾ ਕਰ ਰਹੇ ਹਨ। ਇਸ ਫਿਲਮ ਵਿੱਚ ਟਰਕ ਡਰਾਇਵਰਾਂ ਦੇ ਬਦਲਦੇ ਸਮੇਂ ਸਥਿਤੀ ਨੂੰ ਬਿਆਨ ਕੀਤਾ ਗਿਆ ਹੈ। ਨਾਲ ਹੀ ਬੱਬੂ ਮਾਨ ਆਖਿਰੀ ਵਾਰ ਸਾਲ 2014 ਵਿੱਚ ਫਿਲਮ ਬਾਜ ਵਿੱਚ ਦਿਖੇ ਸੀ।

Leave a Reply

Your email address will not be published. Required fields are marked *