ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸੰਤ ਸੀਚੇਵਾਲ ਨੂੰ PPCB ਬੋਰਡ ‘ਚੋ ਕੱਢਣ ਤੋਂ ਬਾਅਦ ਹੋਈ ਕਿਰਕਿਰੀ ਤੋਂ ਬਾਅਦ CM ਕੈਪਟਨ ਨੇ ਲਿਆ U-turn, ਸੰਤ ਸੀਚੇਵਾਲ ਨੂੰ ਮੁੜ ਬਣਾਇਆ ਗਿਆ PPCB ਦਾ ਮੈਬਰ !
24 ਘੰਟਿਆਂ ਵਿੱਚ ਹੀ ਪੰਜਾਬ ਸਰਕਾਰ ਦਾ ਯੂ-ਟਰਨ
ਸੰਤ ਬਲਬੀਰ ਸੀਚੇਵਾਲ ਨੂੰ ਮੁੜ ਬਣਾਇਆ PPCB ਦਾ ਮੈਂਬਰ
ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤੇ ਆਦੇਸ਼
ਕੱਲ ਹੀ PPCB ਦੇ ਮੈਂਬਰ ਨੂੰ ਹਟਾਏ ਗਏ ਸੀ ਸੀਚੇਵਾਲ
Watch Video
https://youtu.be/S-cekZmKD30
