ਰਿਸ਼ਵਤ ਲੈਦਾ ਪੀਏ ਕਾਬੂ, 25 ਹਜ਼ਾਰ ਦੀ ਰਿਸ਼ਵਤ ਦੀ ਕੀਤੀ ਸੀ ਮੰਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹੁਸ਼ਿਆਰਪੁਰ ਚ ਵਿਜਿਲੈਂਸ ਵਿਭਾਗ ਨੇ ਏਡੀਸੀ ਜਰਨਲ ਦੇ ਪੀਏ ਨੂੰ 15 ਹਜਾਰ ਰਿਸ਼ਵਤ ਸਮੇਤ ਕਾਬੂ ਕੀਤਾ ਐ | ਇਸ ਮੌਕੇ ਵਿਭਾਗ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹੁਸ਼ਿਆਰਪੁਰ ਚ ਵਿਜਿਲੈਂਸ ਵਿਭਾਗ ਨੇ ਏਡੀਸੀ ਜਰਨਲ ਦੇ ਪੀਏ ਨੂੰ 15 ਹਜਾਰ ਰਿਸ਼ਵਤ ਸਮੇਤ ਕਾਬੂ ਕੀਤਾ ਐ | ਇਸ ਮੌਕੇ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਇਕ ਕੇਸ ਦੀ ਕਾਪੀ ਦੇਣ ਲਈ 25 ਹਜਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ |

ਜਿਸ ਦੇ ਚਲਦੇ 15000 ਚ ਗੱਲ ਤਹਿ ਹੋ ਗਈ ਸੀ | ਜਿਸ ਦੀ ਸ਼ਿਕਾਇਤ ਮਿਲਦੀਆਂ ਮੌਕੇ ਤੇ ਅਸੀ ਪੀਏ ਨੂੰ ਰਿਸ਼ਵਤ ਸਮੇਤ ਕਾਬੂ ਕਰ ਲਿਆ ਹੈ | ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤਾ ਹੈ |

Watch Video

https://youtu.be/PhH-5DaeIXY

Leave a Reply

Your email address will not be published. Required fields are marked *