ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜਲੰਧਰ ਦੇ ਸੁਰਿਆ ਐਨਕਲੇਵ ਕਲੋਨੀ ਵਿੱਚ 15 ਮਿੰਟ ਵਿੱਚ ਇੱਕ ਘਰ ਚ ਕਰੀਬ 2 ਲੱਖ ਕੀਮਤ ਦੇ 7 ਤੋਲੇ ਸੋਣ ਦੇ ਗਹਿਣੇ ਚੋਰੀ ਹੋ ਗਏ । ਖੇਤੀਬਾੜੀ ਵਿਭਾਗ ਵਿੱਚ ਡਿਪਟੀ ਪਰੋਜੈਕਟ ਡਾਇਰੈਕਟਰ ਅਹੁਦੇ ਤੇ ਤੈਨਾਤ ਰਮਨਦੀਪ ਕੌਰ ਦੇ ਘਰ ਵਿੱਚ ਸਵੇਰੇ ਚੋਰੀ ਨੇ ਇਸ ਵਾਰਦਾਤ ਨੂੰ ਅੰਜਾਮ ਦਿਤਾ |
Watch Video
https://youtu.be/1etqtlFAS2M
