ਸ਼ਾਹਰੁਖ ਖਾਨ ਨੇ ਜੀਰੋ ਫਿਲਮ ਤੇ ਆਪਣੇ ਪੱਖ ਲਈ ਕੋਰਟ ਵਿੱਚ ਪਾਈ ਪਟੀਸ਼ਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਾੱਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੀ ਫਿਲਮ ਜੀਰੋ ਫਿਲਮ ਦੇ ਪੋਸਟਰ ਦੇ ਕਾਰਨ ਵਿਵਾਦ ਵਿੱਚ ਘਿਰੀ ਹੋਈ ਹੈ ਜਿਸ ਕਾਰਨ ਸ਼ਾਹਰੁਖ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਾੱਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੀ ਫਿਲਮ ਜੀਰੋ ਫਿਲਮ ਦੇ ਪੋਸਟਰ ਦੇ ਕਾਰਨ ਵਿਵਾਦ ਵਿੱਚ ਘਿਰੀ ਹੋਈ ਹੈ ਜਿਸ ਕਾਰਨ ਸ਼ਾਹਰੁਖ ਨੇ ਇਸ ਮਾਮਲੇ ਤੇ ਆਪਣਾ ਪੱਖ ਰੱਖਣ ਦੀ ਗੱਲ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸ਼ਾਹਰੁਖ ਖਾਨ ਨੇ ਹਾਈਕੋਰਟ ਵਿੱਚ ਪਟੀਸ਼ਨ ਪਾਈ ਹੈ।

zero

ਉਹਨਾਂ ਨੇ ਕੋਰਟ ਵਿੱਚ ਪਟੀਸ਼ਨ ਪਾਂਦੇ ਹੋਏ ਕਿਹਾ ਹੈ ਕਿ ਕਿਸੇ ਵੀ ਫੈਸਲੇ ਤੇ ਪਹੁੰਚਣ ਤੋਂ ਪਹਿਲਾ ਉਹਨਾਂ ਦਾ ਪੱਖ ਸੁਣਿਆ ਜਾਵੇ। ਦੱਸਣਯੋਗ ਗੱਲ ਹੈ ਕਿ ਸ਼ਾਹਰੁਖ ਖਾਨ ਨੇ ਆਪਣੀ ਫਿਲਸ ਜੀਰੋ ਦੇ ਪੋਸਟਰ ਵਿੱਚ ਕਿਰਪਾਨ ਪਾਈ ਸੀ ਜਿਸ ਕਾਰਨ DSGMC ਨੇ ਕਿਰਪਾਨ ਦੀ ਬੇਅਦਬੀ ਦੇ ਕਾਰਨ ਹੀ ਸ਼ਾਹਰੁਖ ਖਾਨ ਦੇ ਖਿਲਾਫ ਪਟੀਸ਼ਨ ਪਾਈ ਸੀ।

Leave a Reply

Your email address will not be published. Required fields are marked *