ਮੁੱਖਮੰਤਰੀ ਨੂੰ ਪੀ.ਜੀ.ਆਈ ‘ਚ ਕਰਵਾਇਆ ਗਿਆ ਭਰਤੀ, ਤੇਜ਼ ਬੁਖਾਰ ਕਾਰਨ ਕੈਪਟਨ ਪੀ.ਜੀ.ਆਈ ‘ਚ ਭਰਤੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸਭ ਤੋਂ ਪਹਿਲਾਂ ਗੱਲ੍ਹ ਕਰਾਂਗੇ ਮੁੱਖਮੰਤਰੀ ਕੈਪਟਨ ਦੀ ਜਿਨ੍ਹਾਂ ਨੂੰ ਚੰਡੀਗੜ੍ਹ ਵਿਖੇ ਪੀ. ਜੀ. ਆਈ. ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਮਿਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸਭ ਤੋਂ ਪਹਿਲਾਂ ਗੱਲ੍ਹ ਕਰਾਂਗੇ ਮੁੱਖਮੰਤਰੀ ਕੈਪਟਨ ਦੀ ਜਿਨ੍ਹਾਂ ਨੂੰ ਚੰਡੀਗੜ੍ਹ ਵਿਖੇ ਪੀ. ਜੀ. ਆਈ. ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨੂੰ ਤੇਜ਼ ਬੁਖ਼ਾਰ ਹੈ ਅਤੇ ਉਨ੍ਹਾਂ ਦੇ ਪਲੇਟਲੈਟ ਘੱਟ ਨੇ |

Watch Video

https://youtu.be/8CuwDTQTPwI

Leave a Reply

Your email address will not be published. Required fields are marked *