ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਓਧਰ 1984 ਨਸਲਕੁਸੀ ਮਾਮਲੇ ਚ ਅਜ ਸੁਣਵਾਈ ਹੋਈ | ਕੜਕੜਡੂਮਾ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆਹੈ | ਦਸ ਦਈਏ ਕਿ ਕੜਕੜਡੂਮਾ ਅਦਾਲਤ ਨੇ ਮੁਲਜ਼ਮਾਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਸੀ | ਇਸ.ਮਾਮਲੇ ’ਚ 88 ਲੋਕ ਮੁਲਜ਼ਮ ਨੇ |
1984 ਸਿੱਖ ਨਸਲਕੁਸ਼ੀ ਦਾ ਮਾਮਲਾ
ਦਿੱਲੀ ਹਾਈਕੋਰਟ ਦਾ ਤ੍ਰਿਰਲੋਕ ਪੁਰੀ ਦੰਗੇ ਮਾਮਲੇ ‘ਚ ਵੱਡਾ ਫੈਸਲਾ
ਕੜਕੜਡੂਮਾ ਅਦਾਲਤ ਦੇ ਫੈਸਲੇ ਨੂੰ ਰੱਖਿਆ ਬਰਕਰਾਰ
Watch Video
https://youtu.be/aifMdROqWsE
