ਸਰਕਾਰ ਦੇ ਦਾਵਿਆਂ ਦੀ ਖੁੱਲੀ ਪੋਲ, ਹਸਪਤਾਲਾਂ ’ਚ ਨਹੀਂ ਮਿਲ ਰਹੀਆਂ ਦਵਾਈਆਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ੍ਰੀ ਮੁਕਤਸਰ ਦੇ ਸਰਕਾਰੀ ਹਸਪਤਾਲਾ ਦਾ ਬੁਰਾ ਹਾਲ ਐ | ਜਿਸ ਕਾਰਨ ਜਿਸ ਕਾਰਨ ਮਰੀਜਾ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ੍ਰੀ ਮੁਕਤਸਰ ਦੇ ਸਰਕਾਰੀ ਹਸਪਤਾਲਾ ਦਾ ਬੁਰਾ ਹਾਲ ਐ | ਜਿਸ ਕਾਰਨ ਜਿਸ ਕਾਰਨ ਮਰੀਜਾ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਐ | ਮਰੀਜਾਂ ਦਾ ਕਹਿਣਾ ਐ ਕਿ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਚ ਦਵਾਇਆਲ ਖਤਮ ਨੇ | ਸਾਨੂੰ ਹਰ ਰੋਜ ਬਿਨਾਂ ਦਵਾਈ ਤੋਂ ਹੀ ਘਰ ਵਾਪਸ ਪਰਤਣਾ ਪੈਦਾ ਐ |

Watch Video 

https://youtu.be/LntH2uAJu-E

Leave a Reply

Your email address will not be published. Required fields are marked *