ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਦੇਸ਼ਭਰ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਦੀ ਦੇ ਪ੍ਰਕਾਸ਼ ਦਿਹਾੜੇ ਨੂੰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਗੁਰਦੁਆਰੇ ਵਿੱਚ ਸ਼ਰਧਾਲੂ ਮੱਥਾ ਟੇਕ ਰਹੇ ਹਨ। ਦੱਸ ਦਈਏ ਕਿ ਇਸ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਮੂਹ ਸਿੱਖ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਹਨ।
ਸਾਰੇ ਦੇਸ਼ ਵਾਸੀਆਂ, ਵਿਸ਼ੇਸ਼ ਕਰਕੇ ਭਾਰਤ ਅਤੇ ਵਿਦੇਸ਼ ਵਸਦੇ ਸਾਡੇ ਸਿੱਖ ਭਰਾਵਾਂ ਅਤੇ ਭੈਣਾਂ ਨੂੰ ਗੁਰਪੁਰਬ ਦੀਆਂ ਵਧਾਈਆਂ। ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਸਾਨੂੰ ਸ਼ਾਂਤੀ, ਰਹਿਮਦਿਲੀ ਅਤੇ ਸੇਵਾ ਦੇ ਮਾਰਗ ਉੱਤੇ ਚੱਲਣ ਦੀ ਪਰੇਰਨਾ ਮਿਲਦੀ ਹੈ – ਰਾਸ਼ਟਰਪਤੀ ਕੋਵਿੰਦ
— President of India (@rashtrapatibhvn) November 23, 2018
Shri Guru Nanak Dev Ji taught us the path of truth, righteousness and compassion. He was committed towards eradicating injustice and inequality from society. He also believed in the power of education. We bow to him on his Jayanti and recall his inspiring thoughts. pic.twitter.com/lO3F1JaX9o
— Narendra Modi (@narendramodi) November 23, 2018
My heartiest congratulations to one and all as we embark on year long celebrations for the 550th Parkash Purab of Guru Nanak Dev Ji at Sultanpur Lodhi. #GuruNanakJayanti #YearOfGuruNanakDevJi pic.twitter.com/LvrEnAAn0X
— Capt.Amarinder Singh (@capt_amarinder) November 23, 2018
ਅਗਿਆਨਤਾ ਦੇ ਹਨ੍ਹੇਰੇ ਵਿੱਚ ਡੁੱਬੇ ਸਮਾਜ ਅੰਦਰ 'ਗਿਆਨ ਦਾ ਚਾਨਣ' ਵੰਡਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਤੀ ਉੱਤੇ ਅਵਤਾਰ ਧਾਰਿਆ। ਸਮੁੱਚੀ ਮਨੁੱਖਤਾ ਨੂੰ 'ਸੱਚ' ਦਾ ਮਾਰਗ ਦਿਖਾਉਣ ਵਾਲੇ, ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। pic.twitter.com/wJPhdn1a5U
— Sukhbir Singh Badal (@officeofssbadal) November 23, 2018
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਵਧਾਈਆਂ !
ਆਓ, ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਲਈ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨਦੇ ਹੋਏ, ਆਪਣਾ ਆਪ ਗੁਰੂ ਚਰਨਾਂ, ਗੁਰੂ ਗਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਕਰੀਏ।
ਗੁਰੂ ਸਾਹਿਬ ਜੀ ਸਾਨੂੰ ਆਸ਼ੀਰਵਾਦ ਦੇ ਕੇ ਆਪ ਅੰਗ-ਸੰਗ ਸਹਾਈ ਹੋਣਗੇ। pic.twitter.com/EJ9ebbRZeE— Harsimrat Kaur Badal (@HarsimratBadal_) November 23, 2018
समाज में व्याप्त बुराइयों को खत्म करने के लिए जीवनभर संघर्ष करने वाले श्री गुरु नानक देव जी की जयंती पर आप सभी को हार्दिक शुभकामनाएं। श्री गुरु नानक देव जी ने समस्त मानवता की भलाई के लिए कलयुग में अवतार लिया व सारे संसार में भ्रमण करके मानवता को सही रास्ता दिखाया। pic.twitter.com/pmNLFY8Sg9
— Manohar Lal (@mlkhattar) November 23, 2018
आप सभी को गुरुपर्व की हार्दिक शुभकामनाएं।
गुरु नानक देव जी की पवित्र शिक्षाओं से हमारे जीवन में ज्ञान, करुणा और शांति का प्रवाह हो, मेरी यह कामना है| #GuruNanakJayanti pic.twitter.com/Y7VvbJYbqJ
— Rahul Gandhi (@RahulGandhi) November 23, 2018
आप सभी को गुरु पूरब की लख लख बधाइयाँ pic.twitter.com/NH2uAf9MxI
— Arvind Kejriwal (@ArvindKejriwal) November 23, 2018
ਨਾਲ ਹੀ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆ ਦਿੱਤੀਆਂ ਹਨ। ਇਸ ਤੇ ਇਲਾਵਾ ਕੇਂਦਰਮੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਰਾਸ਼ਟਰਪਤੀ ਰਾਜਨਾਥ ਕੋਵਿੰਦ ਨੇ ਵੀ ਟਵੀਟ ਦੇ ਜਰੀਏ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਹਨ।
