ਪਾਕਿਸਤਾਨ ਬਣਾਵੇਗਾ ਕਰਤਾਰਪੁਰ ਲਾਂਘਾ, 28 ਨਵੰਬਰ ਨੂੰ ਇਮਰਾਨ ਖਾਨ ਰੱਖਣਗੇ ਨੀਂਹ ਪੱਥਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਭਾਰਤ ਸਰਕਾਰ ਦੀ ਪਹਿਲਕਦਮੀ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਵੀ ਲਾਂਘੇ ਨੂੰ ਲੈਕੇ ਆਪਣਾ ਕਦਮ ਅੱਗੇ ਵਧਾਇਆ ਹੈ। ਦੱਸ ਦਈਏ ਕਿ ਪਾਕਿਸਤਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਭਾਰਤ ਸਰਕਾਰ ਦੀ ਪਹਿਲਕਦਮੀ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਵੀ ਲਾਂਘੇ ਨੂੰ ਲੈਕੇ ਆਪਣਾ ਕਦਮ ਅੱਗੇ ਵਧਾਇਆ ਹੈ। ਦੱਸ ਦਈਏ ਕਿ ਪਾਕਿਸਤਾਨ ਸਰਕਾਰ ਨੇ ਗਲਿਆਰੇ ਦੀ ਉਸਾਰੀ ਲਈ ਨੀਂਹ ਪੱਥਰ ਰਖਣ ਦਾ ਫੈਸਲਾ ਕੀਤਾ ਹੈ।

imran khan

 

ਇਮਰਾਨ ਖਾਨ ਨੇ ਇਸ ਮਹਿਨੇ ਦੇ ਅੰਤ ਤੱਕ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਅੰਤ ਤੱਕ ਨੀਂਹ ਪੱਥਰ ਰੱਖਣ ਦਾ ਐਲਾਨ ਕਰ ਦਿੱਤਾ ਹੈ। ਇਮਰਾਨ ਖਾਨ ਇਸ ਨੀਂਹ ਪੱਥਰ ਨੂੰ 28 ਨਵੰਬਰ ਨੂੰ ਰੱਖਣਗੇ। ਨਾਲ ਹੀ ਉਹਨਾਂ ਦੇ ਇਹ ਵੀ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਹੀ ਕਰਤਾਰਪੁਰ ਲਾਂਘੇ ਨੂੰ ਬਣਵਾਏਗੀ। ਦੱਸਣਯੋਗ ਗੱਲ ਹੈ ਕਿ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਦੇ ਇਹ ਅਹਿਮ ਕਦਮ ਤੋਂ ਬਾਅਦ ਪ੍ਰਕਾਸ਼ ਦਿਹਾੜਾ ਹੋਰ ਵੀ ਉਤਸ਼ਾਹ ਨਾਲ ਮਨਾਾਇਆ ਜਾਵੇਗਾ।

Leave a Reply

Your email address will not be published. Required fields are marked *