ਫੂਲਕਾ ਨੇ ਆਪਣੇ ਵਿਵਾਦਿਤ ਬਿਆਨ ਨੂੰ ਲੈਕੇ ਦਿਤੀ ਸਫਾਈ- ਮੇਰੇ ਦਿਤੇ ਬਿਆਨ ਨੂੰ ਗ਼ਲਤ ਸਮਝਿਆ ਗਿਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫੂਲਕਾ ਨੇ ਆਪਣੇ ਵਿਵਾਦਿਤ ਬਿਆਨ ਨੂੰ ਲੈਕੇ ਦਿਤੀ ਸਫਾਈ- ਮੇਰੇ ਦਿਤੇ ਬਿਆਨ ਨੂੰ ਗ਼ਲਤ ਸਮਝਿਆ ਗਿਆ, ਆਰਮੀ ਚੀਫ ਦਾ ਮੈਂ ਸਨਮਾਨ ਕਰਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫੂਲਕਾ ਨੇ ਆਪਣੇ ਵਿਵਾਦਿਤ ਬਿਆਨ ਨੂੰ ਲੈਕੇ ਦਿਤੀ ਸਫਾਈ- ਮੇਰੇ ਦਿਤੇ ਬਿਆਨ ਨੂੰ ਗ਼ਲਤ ਸਮਝਿਆ ਗਿਆ, ਆਰਮੀ ਚੀਫ ਦਾ ਮੈਂ ਸਨਮਾਨ ਕਰਦਾ ਹਾਂ !

ਆਪ ਵਿਧਾਇਕ HS ਫੂਲਕਾ ਨੇ ਆਪਣੇ ਬਿਆਨ ਨੂੰ ਲੈ ਕੇ ਮੁਆਫੀ ਮੰਗੀ ਹੈ | ਫੂਲਕਾ ਨੇ ਕਿਹਾ ਕਿ ਮੇਰੇ ਸ਼ਬਦਾ ਨੂੰ ਤੋੜ ਮਰੋੜ ਕੇ ਪੇਸ਼ ਕੀਤੀ ਜਾ ਰਿਹਾ ਹੈ | ਦੱਸਦਏ ਕਿ ਫੂਲਕਾ ਨੇ ਕੱਲ੍ਹ ਆਰਮੀ ਚੀਫ ਤੇ ਸਵਾਲ ਚੁੱਕੇ ਸੀ |

 Watch Video 

https://youtu.be/rem9S_kPQRA

Leave a Reply

Your email address will not be published. Required fields are marked *