ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰਾਜਾਸਾਂਸੀ ਦੇ ਪਿਡ ਅਦਲੀਵਾਲਾ ਚ ਨਿਰੰਕਾਰੀ ਸਤਸੰਗ ਭਵਨ ‘ਚ ਗ੍ਰਨੇਡ ਹਮਲੇ ਦਾ ਮਾलਮਲੇ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜਾਸਾਂਸ਼ੀ ਜਾਣਗੇ | ਇਸ ਦੌਰਾਨ ਮੁੱਖ ਮੰਤਰੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣਗੇ | ਤੇ ਨਾਲ ਹੀ ਮੁੱਖ ਮੰਤਰੀ ਵੱਲ਼ੋਂ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰ ਘਟਨਾ ਦੀ ਜਾਣਕਾਰੀ ਲੈਣਗੇ |
ਧਮਾਕੇ ਦੀ ਮੁੱਖ ਮੰਤਰੀ ਵੱਲੋਂ ਨਿਖੇਦੀ
ਅਮ੍ਰਿੰਤਸਰ ਬੰਬ ਧਮਾਕੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ | ਕਿ ਇਹ ਧਮਾਕਾ ISI ਨਾਲ ਸੰਬੰਧਤ ਖਾਲਿਸਤਾਨੀ ਜਾ ਕਸ਼ਮੀਰੀ ਦਹਿਸ਼ਤਗਰਦਾ ਦਾ ਕੰਮ ਹੈ


