ਬੇਅਦਬੀ ਮਾਮਲਾ: ਮੈਨੂੰ ਗਵਾਹ ਤੋਂ ਮੁਲਜ਼ਮ ਬਣਾਉਣ ਦੀਆ ਹੋ ਰਹੀਆਂ ਨੇ ਕੋਸ਼ਿਸ਼ਾਂ, ਓਹੀ ਹੋਵੇਗਾ ਜੋ ਕੈਪਟਨ ਚਾਹੇਗਾ: ਬਾਦਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੈਂ ਨਹੀਂ ਦਿੱਤੇ ਸੀ ਗੋਲੀ ਚਲਾਉਣ ਦੇ ਹੁਕਮ-ਬਾਦਲ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਸਿਆਸੀ ਬਦਲਾਖੋਰੀ ਮੈਨੂੰ ਅਤੇ ਸੁਖਬੀਰ ਨੂੰ ਕੀਤਾ ਜਾ ਰਿਹਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੈਂ ਨਹੀਂ ਦਿੱਤੇ ਸੀ ਗੋਲੀ ਚਲਾਉਣ ਦੇ ਹੁਕਮ-ਬਾਦਲ

ਕੈਪਟਨ ਅਮਰਿੰਦਰ ਸਿੰਘ ਕਰ ਰਹੇ ਸਿਆਸੀ ਬਦਲਾਖੋਰੀ

ਮੈਨੂੰ ਅਤੇ ਸੁਖਬੀਰ ਨੂੰ ਕੀਤਾ ਜਾ ਰਿਹਾ ਹੈ ਬਦਨਾਮ-ਬਾਦਲ

ਐਸ.ਆਈ.ਟੀ ਸਿਰਫ ਆਪਣੀ ਡਿਊਟੀ ਪੂਰੀ ਕਰ ਰਹੀ ਹੈ -ਬਾਦਲ

Watch Video

https://youtu.be/Pxfp0Ithlrs

Leave a Reply

Your email address will not be published. Required fields are marked *