ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰ ਕਾਬੂ, ਪੁਲਿਸ ਨੇ ਵੱਡੀ ਗਿਣਤੀ ’ਚ ਨਸ਼ਾ ਬਰਾਮਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੁਧਿਆਣਾ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤੀ ਹੈ | ਪੁਲਿਸ ਵਲੋਂ ਤਸਕਰ ਦੇ ਘਰ ਰੇਡ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੁਧਿਆਣਾ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤੀ ਹੈ | ਪੁਲਿਸ ਵਲੋਂ ਤਸਕਰ ਦੇ ਘਰ ਰੇਡ ਕਰਕੇ ਵੱਡੀ ਮਾਤਾਰ ਚ ਨਸ਼ਾ ਬਰਾਮਦ ਕੀਤੀ ਹੈ | ਪੁਲਿਸ ਇਸ ਮੁਲਜਮ ਤੋਂ 15 ਮੋਬਾਇਲ ਫੋਨ, ਇੱਕ ਚੋਰੀ ਦਾ ਮੋਟਰਸਾਈਕਲ ਤੇ ਇੱਕ ਐਕਟੀਵਾ ਵੀ ਬਰਾਮਦ ਕੀਤੀ ਹੈ |

ludhiana

ਪੁਲਿਸ ਦਾ ਕਹਿਣ ਹੈ ਕਿ ਮੁਲਜਮਾ ਜਿਨ੍ਹਾਂ ਨੂੰ ਨਸ਼ਾ ਵੇਚਦਾ ਸੀ | ਪੁਲਿਸ ਨੇ ਉਹ ਸਾਰੇ ਲੁੱਟ ਖੋਹ ਕਰਦੇ ਹਨ | ਤੇ ਪੁਲਿਸ ਵਲੋਂ ਉਨ੍ਹਾਂ ਸਾਰੀਆ ਨੂੰ ਗ੍ਰਿਫਤਾਰ ਕਰ ਲਿਆ ਹੈ |  ਪੁਲਿਸ ਦਾ ਕਹਿਣ ਹੈ ਕਿ ਜੋ ਸਾਰੇ ਨਸ਼ੇ ਦੀ ਸਪਲਾਈ ਕਰਦਾ ਹੈ | ਉਹ ਪੁਲਿਸ ਨੂੰ ਦੇਖ ਕੇ ਫਰਾਰ ਹੋ  ਗਿਆ ਹੈ | ਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਦੀ ਗੱਲ ਕਹੀ ਗਈ ਹੈ |

Leave a Reply

Your email address will not be published. Required fields are marked *