ਇਸ ਅਹਿਮ ਕਾਰਨ ਕਰਕੇ ਰਣਜੀਤ ਸਾਗਰ ਡੈਮ ਨੂੰ ਕੀਤਾ ਬੰਦ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਠਾਨਕੋਟ ਦੇ ਪਿੰਡ ਮਾਧੋਪੁਰ ‘ਚੋਂ 4 ਸ਼ੱਕੀ ਵਿਅਕਤੀਆਂ ਵੱਲੋਂ ਇਨੋਵਾ ਗੱਡੀ ਖੋਹਣ ਦੇ ਮਾਮਲੇ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਦੇ ਪੁਖਤਾ ਇਤਜਾਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਠਾਨਕੋਟ ਦੇ ਪਿੰਡ ਮਾਧੋਪੁਰ ‘ਚੋਂ 4 ਸ਼ੱਕੀ ਵਿਅਕਤੀਆਂ ਵੱਲੋਂ ਇਨੋਵਾ ਗੱਡੀ ਖੋਹਣ ਦੇ ਮਾਮਲੇ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਦੇ ਪੁਖਤਾ ਇਤਜਾਮ ਕਰ ਦਿੱਤੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰਣਜੀਤ ਸਾਗਰ ਬੰਨ੍ਹ ਦੀ ਵੀ ਸੁਰੱਖਿਆ ਨੂੰ ਵੱਧਾ ਦਿੱਤਾ ਗਿਆ ਹੈ।

Ranjit Sagar Dam

ਨਾਲ ਹੀ ਰਣਜੀਤ ਸਾਗਰ ਬੰਨ੍ਹ ਨੂੰ ਸੈਲਾਨੀਆਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਸੂਤਰਾਂ ਤੋ ਇਹ ਵੀ ਪਤਾ ਚਲ ਰਿਹਾ ਹੈ ਕਿ ਰਣਜੀਤ ਸਾਗਰ ਬੰਨ੍ਹ ਤੇ ਕੰਮ ਕਰਨ ਵਾਲੇ ਕਰਚਾਰੀਆਂ ਦੀ ਪੂਰੀ ਚੈਕਿੰਗ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਅੰਦਰ ਭੇਜਿਆ ਜਾ ਰਿਹਾ ਹੈ। ਦੱਸਣਯੋਗ ਗੱਲ ਹੈ ਕਿ ਬੀਤੇ ਦਿਨ 4 ਵਿਅਕਤੀ ਇਨੋਵਾ ਦੀ ਗੱਡੀ ਨੂੰ ਲੈਕੇ ਫਰਾਰ ਹੋ ਗਏ। ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਹਨਾਂ ਚਾਰਾਂ ਦੀ ਭਾਲ ਕਰ ਰਹੀ ਹੈ। ਜਿਸਦੇ ਚੱਲਦੇ ਸੁਰੱਖਿਆ ਦੇ ਪੁਖਤਾ ਇਤੰਜਾਮ ਕਰ ਰਹੇ ਹੈ।

Leave a Reply

Your email address will not be published. Required fields are marked *