ਟ੍ਰੈਫਿਕ ਦੀ ਸਮੱਸਿਆ ਨੂੰ ਲੈਕੇ ਰੋਸ ਮਾਰਚ, ਪੁਲਿਸ ਨੂੰ ਸੌਂਪਿਆ ਮੰਗ ਪੱਤਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਾਜ਼ਿਲਕਾ ਚ ਆਮ ਲੋਕਾਂ ਵੱਲੋਂ ਟ੍ਰੈਫਿਕ ਦੀ ਸਮੱਸਿਆ ਨੂੰ ਲੈਕੇ ਅਨੌਖਾ ਪ੍ਰਦਰਸ਼ਨ ਕੀਤਾ | ਲੋਕਾਂ ਨੇ ਪੁਲਿਸ ਦੇ ਅਧਿਕਾਰੀਆਂ ਨੂੰ ਪੱਤਰ ਲਿੱਖ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਾਜ਼ਿਲਕਾ ਚ ਆਮ ਲੋਕਾਂ ਵੱਲੋਂ ਟ੍ਰੈਫਿਕ ਦੀ ਸਮੱਸਿਆ ਨੂੰ ਲੈਕੇ ਅਨੌਖਾ ਪ੍ਰਦਰਸ਼ਨ ਕੀਤਾ | ਲੋਕਾਂ ਨੇ ਪੁਲਿਸ ਦੇ ਅਧਿਕਾਰੀਆਂ ਨੂੰ ਪੱਤਰ ਲਿੱਖ ਕੇ ਅਪੀਲ ਕੀਤੀ ਕਿ ਆਓ ਅਤੇ ਸਾਡੇ ਚਾਲਾਨ ਕੱਟੇ | ਇਸ ਰੋਸ ਮਾਰਚ ਚ ਮਹਿਲਾਵਾਂ ਵੀ ਸ਼ਮਿਲਾ ਹੋਇਆ |

ਪੁਲਿਸ ਨੂੰ ਸੌਂਪਿਆ ਮੰਗ ਪੱਤਰ

ਫਾਜਿਲਕਾ ਦੇ ਲੋਕ ਟ੍ਰੈਫਿਕ ਦੀ ਮਮੱਸਿਆ ਨੂੰ ਲੈਕੇ ਪਰੇਸ਼ਾਨ ਨੇ | ਕਈ ਵਾਰ ਪੁਲਿਸ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ | ਲੋਕਾਂ ਦਾ ਕਹਿਣੈ ਹੈ ਕਿ ਭੀੜ-ਭਾੜ ਵਾਲੇ ਇਲਾਕਿਆਂ ਚ ਵਾਰਾਦਾਤਾਂ ਵੱਧਦੀ ਜਾ ਰਹੀਆਂ ਨੇ | ਜਿਸਦੇ ਰੋਸ ਵਜੋਂ ਲੋਕ ਸੜ੍ਹਕਾਂ ਤੇ ਉਤਰੇ ਤੇ ਟ੍ਰੈਫਿਕ ਦੀ ਸਮੱਸਿਆ ਨੂੰ ਲੈਕੇ ਰੋਸ ਮਾਰਚ ਕੱਢਿਆ |

Watch Video

https://youtu.be/SnTh8MF7mlY

 

Leave a Reply

Your email address will not be published. Required fields are marked *