ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ SGPC ਦਾ ਮੁੜ ਤੋਂ ਪ੍ਰਧਾਨ ਬਣਾਇਆ ਗਿਆ ਹੈ। ਨਵੀਂ ਬਣੀ SGPC ਦੀ ਟੀਮ ਵਿੱਚ ਰਘੂਜੀਤ ਸਿੰਘ ਵਿਰਕ ਜੋ ਕਿ ਮੁੜ ਤੋਂ ਸੀਨਿਅਰ ਮੀਤ ਪ੍ਰਧਾਨ ਬਣੇ ਹਨ ਤੇ ਨਾਲ ਹੀ ਬਿਕਰ ਸਿੰਘ ਚੰਨੁ ਜੂਨੀਅਰ ਮੀਤ ਪ੍ਰਧਾਨ ,ਗੁਰਬਚਨ ਸਿੰਘ ਕਰਮੂਵਾਲਾ ਮੁੜ ਤੋਂ ਜਨਰਲ ਸਕੱਤਰ ਚੁਣੇ ਗਏ ਹਨ।
https://www.youtube.com/watch?v=NBeYQaLI-LE
