ਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਸਿੰਗਾਪੁਰ ਵਿੱਚ ਸ਼ੁਰੂ ਹੋਏ ਪਹਿਲੇ ‘ਇੰਡੀਆ-ਸਿੰਗਾਪੁਰ ਮੈਰਾਥਨ 2018’ ਦੇ ਜੇਤੂਆਂ ਨੂੰ ਵੀਰਵਾਰ ਨੂੰ ਸਨਮਾਨਤ ਕਰਨਗੇ | ਇਹ ਮੈਰਾਥਨ 40 ਟੀਮਾਂ ਦਾ ਇੱਕ ਮੁਕਾਬਲਾ ਹੈ।
ਮੋਦੀ ਜੇਤੂਆਂ ਨੂੰ ਕਰਨਗੇ ਸਨਮਾਨਿਤ
ਪ੍ਰਧਾਨ ਮੰਤਰੀ ਪੂਰਬੀ ਏਸ਼ੀਆ ਨਾਲ ਜੁੜੇ ਖੇਤਰੀ ਸਿਖਰ ਸੰਮੇਲਨਾਂ ਲਈ 14-15 ਨਵੰਬਰ ਨੂੰ ਸਿੰਗਾਪੁਰ ਦੌਰੇ ‘ਤੇ ਪਹੁੰਚਣਗੇ ਅਤੇ ਆਸੀਆਨ ਆਗੂਆਂ ਨਾਲ ਨਾਸ਼ਤੇ ‘ਤੇ ਬੈਠਕ ਕਰਨਗੇ।


