ਟਰੇਨ ਦੀ ਚਪੇਟ ‘ਚ ਆਉਣ ਕਾਰਨ ਸ਼ਖਸ ਦੀ ਮੌਤ, ਪੁਲਿਸ ਨੇ ਲਾਸ਼ ਨੂੰ ਕਬਜੇ ‘ਚ ਲੈਕੇ ਕਾਰਵਾਈ ਕੀਤੀ ਸ਼ੁਰੂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰੂਪਨਗਰ ਚ ਟਰੇਨ ਦੀ ਚਪੇਟ ਚ ਆਉਣ ਕਾਰਨ ਇੱਕ ਸ਼ਖਸ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਹਾਦਸਾ ਗੁਰਦੁਆਰਾ ਭੱਟਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰੂਪਨਗਰ ਚ ਟਰੇਨ ਦੀ ਚਪੇਟ ਚ ਆਉਣ ਕਾਰਨ ਇੱਕ ਸ਼ਖਸ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਹਾਦਸਾ ਗੁਰਦੁਆਰਾ ਭੱਟਾ ਸਾਹਿਬ ਨੇੜੇ ਪੈਂਦੇ ਰੇਵਲੇ ਟਰੈਕ ਤੇ ਵਾਪਰਿਆ | ਸ਼ਖਸ ਰੋਪੜ ਤੋਂ ਚੰਡੀਗੜ੍ਹ ਜਾ ਰਹੀ ਇੱਕ ਪੈਸੇਂਜਰ ਟਰੇਨ ਦੇ ਹੇਠਾ ਆਇਆ ਸੀ |

ropar

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਜੀਆਰਪੀ ਦੇ ਅਧਿਕਾਰੀ ਮੌਕੇ ਤੇ ਪਹੁੰਚੇ | ਮ੍ਰਿਤਕ ਦੀ ਪਹਿਚਾਣ ਪਿਸ਼ੋਰੀ ਲਾਲ ਕੁਮਾਰ ਦੇ ਵਜੋਂ ਹੋਈ ਹੈ | ਜੋ ਕਿ ਪੰਚਕੂਲਾ ਦਾ ਰਹਿਣ ਵਾਲਾ ਸੀ | ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

Leave a Reply

Your email address will not be published. Required fields are marked *