ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਖਬਰ ਮਲੋਟ ਤੋਂ ਜਿੱਥੇ ਇਕ ਆੜ੍ਹਤੀ ਨੂੰ ਕਿਸੇ ਖਾਲਸਾ ਇਨਟਰਨੈਸ਼ਨ ਦੇ ਨਾਮ ਦੇ ਸ਼ਖਸ ਵਲੋਂ ਪੱਤਰ ਭੇਜਕੇ ਫਿਰੌਤੀ ਮੰਗੀ ਗਈ | ਦਸ ਦਈਏ ਕਿ ਰਾਜਕੁਮਾਰ ਨਾਂ ਦੇ ਇਕ ਆੜ੍ਹਤੀ ਨੇ ਪੁਲਿਸ ਦਰਖਾਸਤ ਦਿੱਤੀ ਕਿ ਇਕ ਪੱਤਰ ਰਾਹੀ ਉਸਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ | ਜਿਸਤੋਂ ਬਾਅਦ ਹਰਕੱਤ ਚ ਆਈ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ |
Watch Video
https://youtu.be/ou0YO309WCY
