ਅੰਮ੍ਰਿਤਸਰ ਤੋਂ ਲੈਕੇ ਦਿੱਲੀ ਤੱਕ ਦਾ ਸਫਰ ਹੋ ਸਕਦਾ ਹੈ ਸਿਰਫ ਚਾਰ ਘੰਟੇ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰੂ ਨਗਰੀ ਅੰਮ੍ਰਿਤਸਰ ਤੋਂ ਲੈਕੇ ਦਿੱਲੀ ਤੱਕ ਦੇ ਸਫਰ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਤੈਅ ਕੀਤੇ ਜਾਣ ਦੀ ਯੋਜਨਾ ਬਣਾਈ ਜਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰੂ ਨਗਰੀ ਅੰਮ੍ਰਿਤਸਰ ਤੋਂ ਲੈਕੇ ਦਿੱਲੀ ਤੱਕ ਦੇ ਸਫਰ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਤੈਅ ਕੀਤੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੇ ਦਿੱਲੀ ਨੂੰ ਜੋੜਣ ਲਈ ਐਕਸਪ੍ਰੈਸ ਵੇਅ ਨਾਲ ਜੋੜਣ ਦੀ ਯੇਜਨਾ ਬਣਾਈ ਜਾ ਰਹੀ ਹੈ।

Highway

ਕਿਹਾ ਇਹ ਵੀ ਜਾ ਰਿਹਾ ਹੈ ਕਿ ਐਕਸਪ੍ਰੈਸ ਵੇਅ ਦੀ ਯੋਜਨਾਂ ਕਾਫੀ ਸਮੇਂ ਤੋ ਬਣਾਈ ਜਾ ਰਹੀ ਸੀ। ਦੱਸਣਯੋਗ ਗੱਲ ਹੈ ਕਿ ਇਸ ਐਕਸਪ੍ਰੈਸ ਵੇਅ ਦੇ ਬਣਨ ਤੋਂ ਬਾਅਦ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਸਫਰ ਕਾਫੀ ਘੱਟ ਸਮੇਂ ਵਿੱਚ ਤੈਅ ਕੀਤਾ ਜਾ ਸਕੇਗਾ। ਨਾਲ ਹੀ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਤਿੰਨ ਘੰਟਿਆ ਵਿੱਚ ਜਮੂੰ ਕਸ਼ਮੀਰ ਪਹੁੰਚਿਆ ਜਾ ਸਕੇਗਾ। ਇਸ ਨਵੇਂ ਪ੍ਰੋਜੈਕਟ ਦੇ ਲਈ ਪੰਜਾਬ ਹਰਿਆਣਾ ਤੇ ਜੰਮੂ ਦੇ ਰਾਜਪਾਲ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *