AAP ਪਾਰਟੀ ਵਿੱਚ ਦਿਵਾਲੀ ਤੋ ਪਹਿਲਾ ਹੋਇਆ ਵੱਡਾ ਧਮਾਕਾ, ਇਕ ਹੋਰ ਵੱਡੇ ਨੇਤਾ ਨੇ ਦਿੱਤਾ ਅਸਤੀਫਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਆਮ ਆਦਮੀ ਪਾਰਟੀ ਨੂੰ ਇਕ ਤੋਂ ਬਾਅਦ ਇਕ ਨਵਾਂ ਝਟਕਾ ਮਿਲਦਾ ਜਾ ਰਿਹਾ ਹੈ। ਪੰਜਾਬ ਆਮ ਆਦਮੀ ਪਾਰਟੀ ਦੇ ਇਕ ਹੋਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਆਮ ਆਦਮੀ ਪਾਰਟੀ ਨੂੰ ਇਕ ਤੋਂ ਬਾਅਦ ਇਕ ਨਵਾਂ ਝਟਕਾ ਮਿਲਦਾ ਜਾ ਰਿਹਾ ਹੈ। ਪੰਜਾਬ ਆਮ ਆਦਮੀ ਪਾਰਟੀ ਦੇ ਇਕ ਹੋਰ ਵੱਡੇ ਨੇਤਾ ਨੇ ਵੀ ਆਪ ਪਾਰਟੀ ਵਿੱਚ ਦਿਵਾਲੀ ਤੋਂ ਪਹਿਲਾ ਧਮਾਕਾ ਕੀਤਾ ਹੈ।

AAP

ਦੱਸ ਦਇਏ ਕਿ ਗੁਰਦਾਸਪੁਰ ਤੋਂ ਲੋਕ ਸਭਾ ਦੀ ਜਿਮਣੀ ਚੋਣਾ ਲੜਨ ਵਾਲੇ ਸੇਵਾ ਮੁਕਤ ਮੇਜਰ ਜਨਰਲ ਸੁਰੇਸ਼ ਖਜੂਰੀਆ ਨੇ ਵੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸਣਯੋਗ ਗੱਲ ਹੈ ਕਿ ਇਸ ਤੋਂ ਪਹਿਲਾ ਆਪ ਪਾਰਟੀ ਨੇ ਪਾਰਟੀ ਤੋਂ ਬਾਗੀ ਹੋ ਗਏ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।

Leave a Reply

Your email address will not be published. Required fields are marked *