ਪੰਜਾਬ ਵਿੱਚ ਫਿਰ ਤੋਂ ਪੈਦਾ ਹੋ ਸਕਦਾ ਹੈ ਅੱਤਵਾਦ- ਆਰਮੀ ਚੀਫ ਬਿਪਿਨ ਰਾਵਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਪੈਦਾ ਹੋ ਰਹੇ ਅੱਤਵਾਦ ਨੂੰ ਫਿਰ ਤੋਂ ਸ਼ੁਰੂਆਤ ਹੋਣੇ ਖਦਸੇ ਤੋਂ ਬਾਅਦ ਆਰਮੀ ਚੀਫ ਬਿਪਿਨ ਰਾਵਤ ਦਾ ਵੱਡਾ ਬਿਆਨ ਸਾਹਮਣੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਪੈਦਾ ਹੋ ਰਹੇ ਅੱਤਵਾਦ ਨੂੰ ਫਿਰ ਤੋਂ ਸ਼ੁਰੂਆਤ ਹੋਣੇ ਖਦਸੇ ਤੋਂ ਬਾਅਦ ਆਰਮੀ ਚੀਫ ਬਿਪਿਨ ਰਾਵਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਆਰਮੀ ਚੀਫ ਦਾ ਕਹਿਣਾ ਹੈ ਕਿ ਪੰਜਾਬ ਨੂੰ ਫਿਰ ਤੋਂ ਅਸ਼ਾਂਤ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ।

bipin rawat

ਨਾਲ ਹੀ ਪੰਜਾਬ ਵਿੱਚ ਅੱਤਵਾਦ ਨੂੰ ਫਿਰ ਤੋਂ ਜਿਉਦਾ ਕੀਤੇ ਜਾਣ ਦੀ ਵੀ ਕੋਸ਼ਿਸ਼ਾਂ ਕੀਤੀ ਜਾ ਰਹੀ ਹੈ। ਜਿਸ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸਤੇ ਸਖਤ ਤੇ ਜਲਦ ਤੋਂ ਜਲਦ ਕਾਰਵਾਈ ਨਹੀਂ ਕੀਤੀ ਗਈ ਤਾਂ ਬਹੁਤ ਦੇਰੀ ਹੋ ਸਕਦੀ ਹੈ। ਇਸ ਬਿਆਨ ਤੋਂ ਬਾਅਦ ਪੁਲਿਸ ਅਫਸਰ ਸਚੇਤ ਹੋ ਗਏ ਹਨ।

Leave a Reply

Your email address will not be published. Required fields are marked *