ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਟਿਆਲਾ ਦੀ ਪੰਜਾਬੀ ਯੂਨਿਵਰਸੀਟੀ ਤੋਂ ਬਾਅਦ ਪੀਯੂ ਵਿੱਚ ਵੀ ਕੁੜੀਆਂ ਦੇ ਹੋਸਟਲ ਨੂੰ 24 ਘੰਟੇ ਖੁਲਣ ਦੀ ਮੰਗ ਕੀਤੀ ਗਈ ਹੈ।
https://www.youtube.com/watch?v=9YQuunhIBmE
ਇਸ ਮੰਗ ਨੂੰ ਲੈਕੇ ਪੀਯੂ ਦੀ ਪਹਿਲੀ ਬਣੀ ਪ੍ਰਧਾਨ ਕਨੁੰਪ੍ਰਿਯਾ ਨੇ ਕੁੜੀਆ ਦੇ ਨਾਲ ਮਿਲਕੇ ਗੇਟ ਦੇ ਬਾਹਰ ਮੋਰਚਾ ਖੋਲਿਆ। ਨਾਲ ਹੀ ਕਨੁੰਪ੍ਰਿਯਾ ਨੇ ਕੁੜੀਆਂ ਦੇ ਹੋਸਟਲ ਦਾ ਗੋਟ ਧੱਕੇ ਨਾਲ ਖੋਲਿਆ। ਇਸ ਦੌਰਾਨ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
