ਮਾਤਾ ਨੈਣਾ ਦੇਵੀ ਦੀ ਪਹਾੜੀ ਤੇ ਫਿਰ ਤਾਜਾ ਹੋਈ ਜਿਉਣਾ ਮੋੜ ਦੀ ਕਹਾਣੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਬਿਲਾਸਪੁਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਨੇ ਪੁਲਿਸ ਤੋਂ ਬਚਣ ਲਈ ਪਹਾੜੀ ਤੋਂ ਛਲਾਂਗ ਲਗਾ ਦਿੱਤੀ ਜਿਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਬਿਲਾਸਪੁਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਨੇ ਪੁਲਿਸ ਤੋਂ ਬਚਣ ਲਈ ਪਹਾੜੀ ਤੋਂ ਛਲਾਂਗ ਲਗਾ ਦਿੱਤੀ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਲੁਧਿਆਣਾ ‘ਚ ਰਹਿਣ ਵਾਲੇ ਜਤਿੰਦਰ ਦੀ ਪੁਲਿਸ ਵੱਲੋ ਤਲਾਸ਼ ਕੀਤੀ ਜਾ ਰਹੀ ਸੀ ਜਤਿੰਦਰ ਦੀ ਭਾਲ ਦੇ ਚੱਲਦੇ ਹੀ ਹੋਟਲ ਚ ਛਾਪੇਮਾਰੀ ਕੀਤੀ ਗਈ ਸੀ।

Police

ਮਾਤਾ ਨੈਣਾਂ ਦੇਵੀ ਬੱਸ ਅੱਡੇ ਦੇ ਨਾਲ ਲਗਦੇ ਹੋਟਲ ਵਿੱਚ ਨੌਜਵਾਨ ਠਹਰਿਆ ਹੋਇਆ ਹੈ ਜਿੱਥੇ ਨੌਜਵਾਨ ਨੇ ਪੁਲਿਸ ਨੂੰ ਦੇਖ ਕੇ ਹੋਟਲ ਦੀ 5ਵੀਂ ਮੰਜੀਲ ਤੋਂ ਛਲਾਂਗ ਲਗਾ ਦਿੱਤੀ। ਜਿਸ ਕਾਰਨ ਉਸਦੀ ਮੌਤ ਹੋ ਗਈ। ਸੂਤਰਾਂ ਤੋਂ ਇਹ ਵੀ ਪਤਾ ਚਲਿਆ ਹੈ ਕਿ ਨੌਜਵਾਨ ਦੇ ਨਾਲ ਇਕ ਹਿਮਾਚਲ ਦੀ ਲੜਕੀ ਮੌਜੂਦ ਸੀ। ਫਿਲਹਾਲ ਪੁਲਿਸ ਵੱਲੋਂ ਤਫ਼ਤੀਸ਼ ਜਾਰੀ ਹੈ।

Leave a Reply

Your email address will not be published. Required fields are marked *