ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਓਧਰ ਡੀਐੱਸਜੀਮੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ | ਤੇ ਆਪਣਾ ਆਹੁਦਾ ਅਮਰਜੀਤ ਸਿੰਘ ਪੰਨੂ ਨੂੰ ਸੌਂਪ ਦਿੱਤਾ ਹੈ | ਆਖਿਰ ਕਿਉਂ ਸੀ ਮਨਜਿੰਦਰ ਸਿੰਘ ਸਿਰਸਾ ਨਾਰਾਜ ਜਾਂ ਕੀ ਹੈ ਮਾਮਲਾ ਵੇਖੋ ਰਿਪੋਰਟ |
DSGMC ‘ਚ ਕੁਝ ਠੀਕ ਕਿਉਂ ਨਹੀਂ ?
DSGMC ਦੇ ਜਨਰਲ ਸਕੱਤਰ ਨੇ ਛੱਡਿਆ ਆਪਣਾ ਚਾਰਜ
ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਆਹੁਦੇ ਤੋਂ ਦਿੱਤਾ ਅਸਤੀਫਾ
ਅਮਰਜੀਤ ਸਿੰਘ ਪੱਪੂ ਹੋਣਗੇ DSGMC ਦੇ ਨਵੇਂ ਜਨਰਲ ਸਕੱਤਰ
Watch Video
https://youtu.be/1rY6g7Iicjc
