ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਹਾਦਸੇ ਦੇ ਸਵਾਲ ਤੇ ਇਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਭੱਜਦੇ ਹੋਏ ਨਜਰ ਆਏ। ਦੱਸਿਆ ਜਾ ਰਿਹਾ ਹੈ ਕਿ ਜਦੋ ਉਹਨਾਂ ਤੋਂ ਅੰਮ੍ਰਿਤਸਰ ਰੇਲ ਹਾਦਸੇ ਬਾਰੇ ਸਵਾਲ ਪੁਛਿਆ ਗਿਆ ਤੋਂ ਸਿੱਧੂ ਇਹਨਾਂ ਸਵਾਲਾ ਦਾ ਜਵਾਬ ਦੇਣ ਦੀ ਥਾਂ ਤੋਂ ਉਹ ਭੱਜ ਗਏ।
https://www.youtube.com/watch?v=KVSoR0fQQQI&feature=youtu.be
ਜਿਸ ਕਾਰਨ ਉਹ ਇਕ ਵਾਰ ਫਿਰ ਤੋਂ ਸਵਾਲਾ ਦੇ ਘੇਰੇ ਵਿੱਚ ਘਿਰ ਗਏ ਹਨ। ਦੱਸਣਯੋਗ ਗੱਲ ਹੈ ਕਿ ਦੁਸਹਿਰੇ ਵਾਲੇ ਦਿਨ ਰੇਲਗੱਡੀ ਅੰਮ੍ਰਿਤਸਰ ਵਿੱਚ ਰਾਵਣ ਦਾ ਰੂਪ ਲੈਕੇ ਆਈ ਤੇ 60 ਦੇ ਕਰੀਬ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਗਈ। ਜਿੱਥੇ ਇਹ ਹਾਦਸਾ ਹੋਇਆ ਸੀ ਉੱਥੇ ਨਵਜੋਤ ਕੋਰ ਸਿੱਧੂ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ ਸੀ ਤੇ ਇਹ ਦਰਦਨਾਕ ਹਾਦਸਾ ਹੋਣ ਤੋਂ ਬਾਅਦ ਭੱਜ ਗਏ ਸੀ।
