ਅੰਮ੍ਰਿਤਸਰ ਰੇਲ ਹਾਦਸਾ- ਪੁਲਿਸ ਨੇ ਦੁਸਹਿਰਾ ਮਨਾਉਣ ਦੀ ਦਿੱਤੀ ਸੀ ਮਨਜੂਰੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸੁਕਰਵਾਰ ਦੀ ਸ਼ਾਮ ਹੋਏ ਅੰਮ੍ਰਿਤਸਰ ਵਿੱਖੇ ਹੋਇਆ ਹਾਦਸੇ ਦੇ ਕਾਰਨ ਸਾਰਿਆ ਰੁਹ ਕੰਬ ਗਈ ਹੈ। ਇਸ ਹਾਦਸੇ ਦੇ ਕਾਰਨ ਕਰੀਬ 60 ਲੋਕਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸੁਕਰਵਾਰ ਦੀ ਸ਼ਾਮ ਹੋਏ ਅੰਮ੍ਰਿਤਸਰ ਵਿੱਖੇ ਹੋਇਆ ਹਾਦਸੇ ਦੇ ਕਾਰਨ ਸਾਰਿਆ ਰੁਹ ਕੰਬ ਗਈ ਹੈ। ਇਸ ਹਾਦਸੇ ਦੇ ਕਾਰਨ ਕਰੀਬ 60 ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਲੋਕ ਭਾਰੀ ਗਿਣਤੀ ਵਿੱਚ ਲੋਕ ਰਾਵਣ ਦਹਿਨ ਤੇ ਇੱਕਠੇ ਹੋਏ ਸੀ। ਲੋਕਾਂ ਦੀ ਭੀੜ ਇਹਨੀ ਸੀ ਕਿ ਲੋਕ ਟ੍ਰੇਕ ਤੇ ਵੀ ਖੜੇ ਹੋ ਕੇ ਰਾਵਣ ਦਹਿਨ ਨੂੰ ਦੇਖ ਰਹੇ ਸੀ ਕਿ ਅਚਾਨਕ ਇਕ ਤੇਜ ਰਫਤਾਰ ਟਰੇਨ ਨੇ ਟ੍ਰੇਕ ਤੇ ਖੜੇ ਲੋਕਾਂ ਨੂੰ ਕੁਚਲ ਦਿੱਤਾ।

Noc

ਰਾਵਣ ਦੇ ਜਲਾਉਣ ਤੋਂ ਬਾਅਦ ਪਟਾਖਿਆ ਦੀ ਆਵਾਜ ਦੇ ਕਾਰਨ ਲੋਕਾਂ ਨੂੰ ਟਰੇਨ ਦੇ ਹਾਰਨ ਦੀ ਆਵਾਜ ਨਹੀੰ ਸੁਣਾਈ ਦਿੱਤੀ ਜਿਸ ਕਾਰਨ ਲੋਕ ਇਸ ਹਾਦਸੇ ਚ ਆਪਣੀ ਜਾਨ ਗੁਆ ਬੈਠੇ। ਇਸ ਦਰਦਨਾਕ ਹਾਦਸੇ ਤੋ ਬਾਅਦ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਸਵਾਲਾਂ ਦੇ ਘੇਰੇ ਚ ਆ ਗਈ ਹੈ। ਰੇਲਵੇ ਫਾਟਕ ਦੇ ਕੋਲ ਦੁਸਹਿਰਾ ਮਨਾਉਣ ਦੀ ਮਨਜੂਰੀ ਪੁਲਿਸ ਨੇ ਹੀ ਦਿੱਤੀ ਸੀ। ਜਿਸਦਾ ਇਕ NOC ਵੀ ਸਾਹਮਣੇ ਆਇਆ ਹੈ।

Leave a Reply

Your email address will not be published. Required fields are marked *