ਦਿਲ-ਦਹਿਲਾਉਣ ਵਾਲੇ ਹਾਦਸੇ ਦਾ ਕੈਪਟਨ ਨੇ ਲਿਆ ਜਾਇਜਾ, ਪੀੜਤਾਂ ਦਾ ਪੁੱਛਿਆ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਰੇਲ ਹਾਦਸੇ ਦੌਰਾਨ 60 ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਗਈ। ਜਿਸ ਕਾਰਨ ਕਈ ਘਰ ਤਬਾਹ ਹੋ ਗਏ ਹਨ। ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਰੇਲ ਹਾਦਸੇ ਦੌਰਾਨ 60 ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਗਈ। ਜਿਸ ਕਾਰਨ ਕਈ ਘਰ ਤਬਾਹ ਹੋ ਗਏ ਹਨ। ਇਸ ਹਾਦਸੇ ਦਾ ਜਾਇਜਾ ਲੈਣ ਲਈ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਪਹੁੰਚੇ।

https://www.facebook.com/LivingIndiaNewschannel/videos/248073029217235/

ਇਸ ਦੌਰਾਨ ਉਹਨਾਂ ਨੇ ਪੀੜਤਾਂ ਦਾ ਹਾਲ ਲਿਆ ਤੇ ਨਾਲ ਹੀ ਉੱਥੇ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ। ਕੈਪਟਨ ਅਮਰਿੰਦਰ ਸਿੰਘ ਪਹਿਲਾ ਅਮਨਦੀਪ ਹਸਪਤਾਲ ਪਹੁੰਚੇ ੲਿਸ ਤੋਂ ਬਾਅਦ ਉਹ ਗੁਰੂ ਨਾਨਕ ਹਸਪਤਾਲ ਗਏ।

Leave a Reply

Your email address will not be published. Required fields are marked *