ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਸਰਕਾਰਾਂ ਖਿਲਾਫ਼ ਕੱਢਿਆ ਗੁੱਸਾ
ਦੇਸ਼ ਦੀਆਂ ਸਰਕਾਰਾਂ ਕਰ ਰਹੀਆ ਹਨ ਗੰਦੀ ਰਾਜਨੀਤੀ- ਅਨਮੋਲ ਗਗਨ
ਸਰਕਾਰਾਂ ਦੇ ਮੰਤਰੀ ਦੇਸ਼ ਨੂੰ ਰਹੇ ਹਨ ਲੁੱਟ- ਅਨਮੋਲ ਗਗਨ
https://www.facebook.com/LivingIndiaNewschannel/videos/310049442880902/
ਸਾਡਾ ਦੇਸ਼ ਆਜਾਦ ਹੋ ਕੇ ਵੀ ਆਜਾਦ ਨਹੀਂ- ਅਨਮੋਲ ਗਗਨ
ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ- ਅਨਮੋਲ ਗਗਨ
