ਅੰਜਲੀ ਅਰੋੜਾ ਦੀ ਨਵੀਂ ਲੁੱਕ ਵੇਖ ਫੈਨਜ਼ ਦੇ ਧੜਕੇ ਦਿਲ, ਵੀਡੀਓ ਵਾਇਰਲ

Anjali Arora Viral:ਇਨ੍ਹੀਂ ਦਿਨੀਂ ਅੰਜਲੀ ਅਰੋੜਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ‘ਚ ਅੰਜਲੀ ਆਪਣੀ ਬੋਲਡਨੈੱਸ ਨਾਲ ਤਬਾਹੀ…

Anjali Arora Viral:ਇਨ੍ਹੀਂ ਦਿਨੀਂ ਅੰਜਲੀ ਅਰੋੜਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ‘ਚ ਅੰਜਲੀ ਆਪਣੀ ਬੋਲਡਨੈੱਸ ਨਾਲ ਤਬਾਹੀ ਮਚਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਅੰਜਲੀ ਅਰੋੜਾ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀਆਂ ਹਨ। ਅਜਿਹੇ ‘ਚ ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਅੰਜਲੀ ਅਰੋੜਾ ਇਕ ਵਾਰ ਫਿਰ ਸੁਰਖੀਆਂ ‘ਚ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Anjali Arora (@anjimaxuofficially)

ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਅੰਜਲੀ ਅਰੋੜਾ ਨੇ ਸ਼ਾਨਦਾਰ ਡਾਂਸ ਦਿਖਾ ਕੇ ਧਮਾਲ ਮਚਾ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦੀ ਵੀਡੀਓ ਇੰਟਰਨੈੱਟ ‘ਤੇ ਕਾਫੀ ਧੂਮ ਮਚਾ ਰਹੀ ਹੈ। ਸਥਿਤੀ ਇਹ ਹੈ ਕਿ ਅੰਜਲੀ ਅਰੋੜਾ ਦੇ ਇਸ ਵੀਡੀਓ ਨੂੰ ਪ੍ਰਸ਼ੰਸਕ ਲਗਾਤਾਰ ਲਾਈਕ ਅਤੇ ਕਮੈਂਟ ਕਰ ਰਹੇ ਹਨ।

ਅੰਜਲੀ ਅਰੋੜਾ ਦੀ ਇਕ ਬੀਚ ਉੱਤੇ ਡਾਂਸ ਕਰਦੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਅਰੋੜਾ ਦੀ ਨਵੀ ਲੁੱਕ ਨੂੰ ਵੇਖ ਕੇ ਫੈਨਜ਼ ਵੱਲੋ ਕੁਮੈਂਟ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *