CM ਭਗਵੰਤ ਮਾਨ ਨੇ ਇੰਡਸਟਰੀ ਲਈ ਮੰਗੇ ਸੁਝਾਅ, ਸੰਪਰਕ ਨੰਬਰ ਅਤੇ ਈਮੇਲ ਕੀਤੀ ਜਾਰੀ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਇੰਡਸਟਰੀ ਲਈ ਲੋਕਾਂ ਤੋਂ ਸੁਝਾਅ ਮੰਗੇ ਹਨ। ਸੀਐਮ ਮਾਨ ਨੇ  ਇਕ ਵਾਟਸਐਪ ਨੰਬਰ ਅਤੇ ਈਮੇਲ…

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਇੰਡਸਟਰੀ ਲਈ ਲੋਕਾਂ ਤੋਂ ਸੁਝਾਅ ਮੰਗੇ ਹਨ। ਸੀਐਮ ਮਾਨ ਨੇ  ਇਕ ਵਾਟਸਐਪ ਨੰਬਰ ਅਤੇ ਈਮੇਲ ਜਾਰੀ ਕੀਤੀ ਹੈ। ਸੀਐਮ ਮਾਨ ਨੇ 81948-91948 ਨੰਬਰ ਜਾਰੀ ਕੀਤਾ ਹੈ ਜਿਸ ਉੱਤੇ ਤੁਸੀ ਸੁਝਾਅ ਦੇ ਸਕਦੇ ਹੋ ਅਤੇ ਇਸ ਤੋਂ ਇਲਾਵਾ  ਈਮੇਲ ਆਈਡੀ punjabconsultation@gmail.com ਜਾਰੀ ਕੀਤੀ ਹੈ ਇਸ ਉੱਤੇ ਵੀ ਤੁਸੀ ਵੇਰਵਾ ਸਮੇਤ ਲਿਖ ਕੇ ਭੇਜ ਸਕਦੇ ਹੋ।

Leave a Reply

Your email address will not be published. Required fields are marked *