ਮਸ਼ਹੂਰ ਗਾਇਕਾ ਕੌਰ ਬੀ ਨੇ ਖਰੀਦੀ 1.5 ਕਰੋੜ ਦੀ ਗੱਡੀ, ਸਾਂਝੀ ਕੀਤੀ ਤਸਵੀਰ

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕਾ ਕੌਰ ਬੀ (Kaur b) ਨੇ ਹਾਲ ਹੀ ‘ਚ ਨਵੀਂ ਲੈਡ ਕਰੂਜ਼ਰ (Land Cruiser) ਖਰੀਦੀ ਜਿਸ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆ…

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕਾ ਕੌਰ ਬੀ (Kaur b) ਨੇ ਹਾਲ ਹੀ ‘ਚ ਨਵੀਂ ਲੈਡ ਕਰੂਜ਼ਰ (Land Cruiser) ਖਰੀਦੀ ਜਿਸ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਇਸ ਕਾਰ ਦੀ ਕੀਮਤ ਭਾਰਤੀ ਬਾਜ਼ਾਰ ਵਿਚ 1.5 ਕਰੋੜ ਦੇ ਕਰੀਬ ਹੈ। ਇਸ ਖੁਸ਼ੀ ਦੇ ਮੌਕੇ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ (Instagram) ‘ਤੇ ਲੈਡ ਕਰੂਜ਼ਰ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ। 

Also Read: SC ਦੀ ਦਿੱਲੀ ਸਰਕਾਰ ਨੂੰ ਫਟਕਾਰ, ਕਿਹਾ-‘ਮਾਪੇ ਵਰਕ ਫਰਾਮ ਹੋਮ ਤੇ ਬੱਚੇ ਜਾ ਰਹੇ ਸਕੂਲ’

 
 
 
 
 
View this post on Instagram
 
 
 
 
 
 
 
 
 
 
 

A post shared by KaurB

Leave a Reply

Your email address will not be published. Required fields are marked *