ਕੀ ਦੀਪਿਕਾ ਪਾਦੁਕੋਣ ਪ੍ਰੇਗਨੈਂਟ ਹੈ? ਹਸਪਤਾਲ ਬਾਹਰ ਪਹੁੰਚਣ ‘ਤੇ ਵੇਖੋ ਯੂਜਰ ਦੇ Reaction

ਮੁੰਬਈ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ (Deepika Padukone) ਅਤੇ ਉਨ੍ਹਾਂ ਦੇ ਪਤੀ ਰਣਵੀਰ ਸਿੰਘ (Ranveer Singh)  ਮੁੜ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਬੀਤੇ ਦਿਨੀ ਉਨ੍ਹਾਂ…

ਮੁੰਬਈ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ (Deepika Padukone) ਅਤੇ ਉਨ੍ਹਾਂ ਦੇ ਪਤੀ ਰਣਵੀਰ ਸਿੰਘ (Ranveer Singh)  ਮੁੜ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਬੀਤੇ ਦਿਨੀ ਉਨ੍ਹਾਂ ਦੋਵਾਂ ਨੂੰ  ਮੁੰਬਈ ਦੇ ਖਾਰ ਸਥਿਤ ਹਿੰਦੂਜਾ ਹਸਪਤਾਲ ਦੇ ਬਾਹਰ ਦੇਖਿਆ ਗਿਆ। ਉਦੋਂ ਤੋਂ ਹੀ ਦੀਪਿਕਾ ਦੇ ਪ੍ਰੇਗਨੈਂਟ ਹੋਣ ਦੀਆਂ ਅਫਵਾਹਾਂ ਇੰਟਰਨੈਟ ‘ਤੇ  ਖੂਬ ਵਾਇਰਲ ਹੋ ਰਹੀਆਂ ਹਨ।  ਕਿਹਾ ਜਾ ਰਿਹਾ ਹੈ ਕਿ  ਫੈਨਸ ਮਸ਼ਹੂਰ ਕਪਲ ਤੋਂ ਖੁਸ਼ਖਬਰੀ ਸੁਣਨ ਲਈ ਉਤਸ਼ਾਹਤ ਅਤੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

READ THIS: ਦਿੱਲੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਗੈਂਗਸਟਰ ਕਾਲਾ ਜਠੇੜੀ ਨੂੰ ਕੀਤਾ ਗ੍ਰਿਫਤਾਰ

ਪਰ ਅਜੇ ਤੱਕ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਹਸਪਤਾਲ ਜਾਣ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਸਪਤਾਲ ਦੇ ਬਾਹਰ, ਰਣਵੀਰ ਸਿੰਘ ਚਿੱਟੇ ਰੰਗ ਦੀ ਟੀ-ਸ਼ਰਟ, ਕਾਲੇ ਸਨਗਲਾਸ ਅਤੇ ਕਾਲੇ-ਪੀਲੇ ਰੰਗ ਦੀ ਪ੍ਰਿੰਟਿਡ ਟੋਪੀ ਵਿੱਚ ਪਹਿਲਾਂ ਵਾਂਗ ਕੂਲ ਲੱਗ ਰਹੇ ਸਨ, ਜਦਕਿ ਦੀਪਿਕਾ ਬਲੈਕ ਟੌਪ ਅਤੇ ਸ਼ੇਡਸ ਵਿੱਚ ਖੂਬਸੂਰਤ ਲੱਗ ਰਹੀ ਸੀ।

 

ਵੇਖੋ ਯੂਜਰ ਦੇ Reaction
ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਅੰਦਾਜ਼ਾ ਲਗਾ ਰਹੇ ਹਨ ਕਿ ਦੀਪਿਕਾ ਪਾਦੁਕੋਣ ਪ੍ਰੇਗਨੈਂਟ ਹੈ ਅਤੇ ਇਸੇ ਦੇ ਕੰਸਲਟੇਸ਼ਨ ਲਈ ਹਸਪਤਾਲ ਗਈ ਸੀ। ਇਕ ਪ੍ਰਸ਼ੰਸਕ ਨੇ ਲਿਖਿਆ, “ਮੈਨੂੰ ਲਗਦਾ ਹੈ ਕਿ ਦੀਪਿਕਾ ਗਰਭਵਤੀ ਹੈ।” ਇੱਕ ਪ੍ਰਸ਼ੰਸਕ ਨੇ ਲਿਖਿਆ, “ਖੁਸ਼ਖਬਰੀ ਜਲਦੀ ਆ ਰਹੀ ਹੈ।”

ਯੂਜ਼ਰ ਨੇ ਲਿਖਿਆ, “ਇੱਕ ਛੋਟਾ ਮਹਿਮਾਨ ਆ ਰਿਹਾ ਹੈ।” ਇਕ ਹੋਰ ਯੂਜ਼ਰ ਨੇ ਲਿਖਿਆ, “ਦੀਪਿਕਾ ਪਾਦੂਕੋਣ ਗਰਭਵਤੀ ਹੈ ਅਤੇ ਉਹ ਨਿਯਮਤ ਰੂਟੀਨ ਚੈਕਅਪ ਲਈ ਹਸਪਤਾਲ ਆਈ ਸੀ।”

Read this– 1 ਅਗਸਤ ਤੋਂ ਹੋਣ ਵਾਲੇ ਹਨ ਇਹ 5 ਬਦਲਾਅ, ATM ‘ਚੋਂ ਕੈਸ਼ ਕਢਵਾਉਣ ‘ਤੇ ਦੇਣਾ ਪਵੇਗਾ ਚਾਰਜ

Leave a Reply

Your email address will not be published. Required fields are marked *