CM Mann LIVE: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੰਡਸਟਰੀ ਲਈ ਵੱਡੇ ਐਲਾਨ ਕੀਤੇ ਹਨ । ਸੀਐੱਮ ਮਾਨ ਨੇ ਇੰਡਸਟਰੀ ਲਈ ਹਰੇ ਰੰਗ ਦਾ ਸਟੈੱਪ ਪੇਪਰ ਵਰਤਿਆ ਜਾਵੇਗਾ।
ਇੰਡਸਟਰੀ ਅਤੇ ਨਿਵੇਸ਼ ਕਰਨ ਵਾਲਿਆਂ ਨੂੰ ਲੈਕੇ ਵੱਡਾ ਫੈਸਲਾ…ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ । Live https://t.co/C3wPCGY7CQ
— Bhagwant Mann (@BhagwantMann) May 12, 2023
