ਕੇਦਾਰਨਾਥ ਪਹੁੰਚੀ ਅਦਾਕਾਰਾ ਸਾਰਾ ਅਲੀ ਖਾਨ, ਕਹੀ ਇਹ ਵੱਡੀ ਗੱਲ

Actress Sara Ali Khan : ਫਿਲਮੀ ਅਦਾਕਾਰਾ ਸਾਰਾ ਅਲੀ ਖਾਨ ਦੋ ਦਿਨਾਂ ਤੋਂ ਕੇਦਾਰਨਾਥ ਟੂਰ ‘ਤੇ ਹੈ। ਸਾਰਾ ਆਲੀ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ…

Actress Sara Ali Khan : ਫਿਲਮੀ ਅਦਾਕਾਰਾ ਸਾਰਾ ਅਲੀ ਖਾਨ ਦੋ ਦਿਨਾਂ ਤੋਂ ਕੇਦਾਰਨਾਥ ਟੂਰ ‘ਤੇ ਹੈ। ਸਾਰਾ ਆਲੀ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੇਦਾਰਨਾਥ ਅਤੇ ਇਸ ਦੇ ਆਲੇ-ਦੁਆਲੇ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸਾਰਾ ਅਲੀ ਖਾਨ ਕੇਦਾਰਨਾਥ ‘ਚ ਕੁਦਰਤ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। 7 ਮਈ ਐਤਵਾਰ ਨੂੰ ਕੇਦਾਰਨਾਥ ਪਹੁੰਚੀ ਸਾਰਾ ਅਲੀ ਖਾਨ ਨੇ ਮੰਗਲਵਾਰ 9 ਮਈ ਨੂੰ ਕੇਦਾਰਨਾਥ ਦੇ ਦਰਸ਼ਨ ਕੀਤੇ ਅਤੇ ਪੂਜਾ ਕੀਤੀ। 

ਦੱਸ ਦੇਈਏ ਕਿ ਸਾਰਾ ਅਲੀ ਖਾਨ ਨਾਲ ਉਨ੍ਹਾਂ ਦੀ ਪਹਿਲੀ ਹਿੰਦੀ ਫਿਲਮ ਕੇਦਾਰਨਾਥ ਦੀ ਸ਼ੂਟਿੰਗ ਇੱਥੇ ਹੀ ਹੋਈ ਸੀ। ਇਹ ਫਿਲਮ ਕੇਦਾਰਨਾਥ ਹਾਦਸੇ ‘ਤੇ ਆਧਾਰਿਤ ਸੀ। ਇਸ ਫਿਲਮ ਦੇ ਕਈ ਸੀਨ ਤ੍ਰਿਯੁਗੀਨਾਰਾਇਣ, ਚੋਪਟਾ ਅਤੇ ਤੁੰਗਨਾਥ ਪੈਦਲ ਮਾਰਗਾਂ ‘ਤੇ ਸ਼ੂਟ ਕੀਤੇ ਗਏ ਸਨ। ਸਾਰਾ ਫਿਲਮ ਵਿੱਚ ਇੱਕ ਸਥਾਨਕ ਕੁੜੀ ਦੀ ਭੂਮਿਕਾ ਵਿੱਚ ਸੀ।

 

 

Leave a Reply

Your email address will not be published. Required fields are marked *