ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਦੇਖ ਨਹੀਂ ਰੁੱਕ ਰਹੇ ਪੋਤੀਆਂ ਦੇ ਹੰਝੂ, ਪਰਿਵਾਰ ਭਾਵੁਕ

Parkash Singh Badal: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨ ਕਰਦੇ ਸਮੇਂ ਪਰਿਵਾਰ ਭਾਵੁਕ ਹੋਇਆ। ਬਾਦਲ ਦੀਆਂ ਪੋਤੀਆਂ ਅਤੇ ਪੋਤੇ ਦੇ…

Parkash Singh Badal: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨ ਕਰਦੇ ਸਮੇਂ ਪਰਿਵਾਰ ਭਾਵੁਕ ਹੋਇਆ। ਬਾਦਲ ਦੀਆਂ ਪੋਤੀਆਂ ਅਤੇ ਪੋਤੇ ਦੇ ਹੁੰਝੂ ਨਹੀਂ ਰੁੱਕ ਰਹੇ ਹਨ। 

ਅੰਤਿਮ ਦਰਸ਼ਨ ਕਰਨ ਲਈ ਲੋਕਾਂ ਦਾ ਉਮੜਿਆ ਹਜ਼ੂਮ

ਦੱਸ ਦਈਏ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨਾਂ ਦੇ ਲਈ ਬਾਬਾ ਬਲਵੀਰ ਸਿੰਘ 96 ਕਰੋੜੀ ਅਤੇ ਐਸਜੀਪੀਸੀ ਪ੍ਰਧਾਨ  ਪਹੁੰਚੇ। ਇਨ੍ਹਾਂ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਅੰਤਿਮ ਦਰਸ਼ਨਾਂ ਦੇ ਲਈ ਵੀ ਪਹੁੰਚੇ। 

ਟਰੈਕਟਰ ਟਰਾਲੀ ’ਤੇ ਨਿਕਲੇਗੀ ਅੰਤਿਮ ਯਾਤਰਾ

ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਯਾਤਰਾ ਦੁਪਹਿਰ 12 ਵਜੇ ਦੇ ਕਰੀਬ ਨਿਕਲੇਗੀ। ਇਹ ਅੰਤਿਮ ਯਾਤਰਾ ਟਰੈਕਟਰ ਟਰਾਲੀ ’ਤੇ ਕੱਢੀ ਜਾਵੇਗੀ। ਟਰਾਲੇ ਨੂੰ ਫੁੱਲਾਂ ਦੇ ਨਾਲ ਤਿਆਰ ਕੀਤਾ ਗਿਆ ਹੈ। ਕਰੀਬ 35 ਫੁੱਟ ਟਰਾਲਾ ਤਿਆਰ ਕੀਤਾ ਗਿਆ ਹੈ। 

Leave a Reply

Your email address will not be published. Required fields are marked *