ਚੰਡੀਗੜ੍ਹ– ਪੰਜਾਬ ਵਿਚ ਬੀਤੇ ਕੁਝ ਸਮੇਂ ਤੋਂ ਲਗਾਤਾਰ ਜੇਲ੍ਹ ਪ੍ਰਬੰਧਾਂ ਉੱਤੇ ਸਵਾਲ ਉੱਠਦੇ ਰਹੇ ਹਨ। ਚਾਹੇ ਹਵਾਲਾਤ ਵਿਚੋਂ ਵੀਡੀਓ ਕਾਲ ਹੋਵੇ ਜਾਂ ਜੇਲ੍ਹਾਂ ਵਿਚੋਂ ਮੋਬਾਇਲ ਫੋਨ ਮਿਲਣਾ, ਇਨ੍ਹਾਂ ਘਟਨਾਵਾਂ ਨੇ ਲਗਾਤਾਰ ਜੇਲ੍ਹ ਪ੍ਰਬੰਧਾਂ ਨੂੰ ਸਵਾਲਾਂ ਦੇ ਘੇਰੇ ਵਿਚ ਰੱਖਿਆ ਹੈ। ਇਸੇ ਉੱਤੇ ਸਖਤੀ ਦਿਖਾਉਂਦਿਆਂ ਪੰਜਾਬ ਸਰਕਾਰ ਵਲੋਂ 28 ਜੇਲ੍ਹ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ-
ਪੰਜਾਬ ਸਰਕਾਰ ਵਲੋਂ ਵੱਡਾ ਫੇਰਬਦਲ, 28 ਜੇਲ੍ਹ ਅਫਸਰਾਂ ਦੇ ਤਬਾਦਲੇ
ਚੰਡੀਗੜ੍ਹ– ਪੰਜਾਬ ਵਿਚ ਬੀਤੇ ਕੁਝ ਸਮੇਂ ਤੋਂ ਲਗਾਤਾਰ ਜੇਲ੍ਹ ਪ੍ਰਬੰਧਾਂ ਉੱਤੇ ਸਵਾਲ ਉੱਠਦੇ ਰਹੇ ਹਨ। ਚਾਹੇ ਹਵਾਲਾਤ ਵਿਚੋਂ ਵੀਡੀਓ ਕਾਲ ਹੋਵੇ ਜਾਂ ਜੇਲ੍ਹਾਂ ਵਿਚੋਂ ਮੋਬਾਇਲ…



