ਮਾਨ ਸਰਕਾਰ ਦਾ ਐਕਸ਼ਨ ਮੋਡ ਜਾਰੀ, ਬਠਿੰਡਾ ਦਾ RTO ਸਸਪੈਂਡ

ਬਠਿੰਡਾ- ਮਾਨ ਸਰਕਾਰ ਦਾ ਐਕਸ਼ਨ ਮੋਡ ਲਗਾਤਾਰ ਜਾਰੀ ਹੈ। ਹੁਣ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਨੇ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਦੇ ਆਰਟੀਓ ਬਲਵਿੰਦਰ ਸਿੰਘ ਨੂੰ ਸਸਪੈਂਡ…

ਬਠਿੰਡਾ- ਮਾਨ ਸਰਕਾਰ ਦਾ ਐਕਸ਼ਨ ਮੋਡ ਲਗਾਤਾਰ ਜਾਰੀ ਹੈ। ਹੁਣ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਨੇ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਦੇ ਆਰਟੀਓ ਬਲਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਬਸ ਪਰਮਿਟ ਜਾਰੀ ਕਰਨੇ ਦੇ ਮਾਮਲੇ ਵਿਚ ਇਹ ਕਾਰਵਾਈ ਹੋਈ ਹੈ। ਕੁਝ ਦਿਨ ਪਹਿਲਾਂ ਹੀ ਟ੍ਰਾਂਸਪੋਰਟ ਮੰਤਰੀ ਨੇ ਬਠਿੰਡਾ ਦੌਰਾ ਕੀਤਾ ਸੀ ਅਤੇ ਟ੍ਰਾਂਸਪੋਰਟ ਪ੍ਧਾਨ ਸਕੱਤਰ ਤੋਂ ਰਿਪੋਰਟ ਮੰਗੀ ਸੀ, ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ। 

Leave a Reply

Your email address will not be published. Required fields are marked *