ਚੰਡੀਗੜ੍ਹ- ਪੰਜਾਬ ਸਰਕਾਰ ਨੇ ਇਕ ਵਾਰ ਫਿਰ ਤੋਂ ਵੀਆਈਪੀ ਕਲਚਰ ਉੱਤੇ ਲਗਾਮ ਕੱਸਣ ਲਈ ਕਦਮ ਚੁੱਕਿਆ ਹੈ। ਇਸ ਦੌਰਾਨ ਕਈ ਸਾਬਕਾ ਸੀਨੀਆਂ ਮੰਤਰੀਆਂ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਗਈ ਹੈ। ਇਨ੍ਹਾਂ ਵਿਚ ਸਾਬਕਾ ਕਾਂਗਰਸ ਪੰਜਾਬ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਤੇ ਸਾਬਕਾ ਕੈਬਨਿਟ ਮੰਤਰੀ ਓਪੀ ਸੋਨੀ ਸਣੇ 8 ਸੀਨੀਅਰ ਆਗੂਆਂ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਗਈ ਹੈ।
CM ਮਾਨ ਦਾ VIP ਕਲਚਰ ‘ਤੇ ਸ਼ਿਕੰਜਾ, ਜਾਖੜ ਤੇ ਭੱਠਲ ਸਣੇ ਕਈ ਆਗੂਆਂ ਦੀ ਸੁਰੱਖਿਆ ‘ਚ ਕਟੌਤੀ
ਚੰਡੀਗੜ੍ਹ- ਪੰਜਾਬ ਸਰਕਾਰ ਨੇ ਇਕ ਵਾਰ ਫਿਰ ਤੋਂ ਵੀਆਈਪੀ ਕਲਚਰ ਉੱਤੇ ਲਗਾਮ ਕੱਸਣ ਲਈ ਕਦਮ ਚੁੱਕਿਆ ਹੈ। ਇਸ ਦੌਰਾਨ ਕਈ ਸਾਬਕਾ ਸੀਨੀਆਂ ਮੰਤਰੀਆਂ ਦੀ ਸੁਰੱਖਿਆ…

