ਗੈਂਗਸਟਰ ਜੈਪਾਲ ਭੁੱਲਰ ਦਾ ਨੇੜਲਾ ਸਾਥੀ ਗਾਇਕ ਅਸਲੇ ਸਮੇਤ ਗ੍ਰਿਫ਼ਤਾਰ

ਐੱਸ.ਏ.ਐੱਸ. ਨਗਰ :  ਪੰਜਾਬ ਵਿਚ ਵੱਧ ਰਹੀਆਂ ਅਪਰਾਧਕ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਪੰਜਾਬ ਪੁਲਿਸ (Punjab Police) ਹੱਥ ਵੱਡੀ…

ਐੱਸ.ਏ.ਐੱਸ. ਨਗਰ :  ਪੰਜਾਬ ਵਿਚ ਵੱਧ ਰਹੀਆਂ ਅਪਰਾਧਕ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਪੰਜਾਬ ਪੁਲਿਸ (Punjab Police) ਹੱਥ ਵੱਡੀ ਸਫਲਤਾ ਮਿਲੀ ਹੈ। ਮੁਹਾਲੀ ਪੁਲਿਸ ਵਲੋਂ ਗੈਂਗਸਟਰ ਜੈਪਾਲ ਭੁੱਲਰ (Gangster Jaipal Bhullar) ਦੇ ਨੇੜਲੇ ਸਾਥੀ ਹਰਵੀਰ ਸਿੰਘ ਸੋਹਲ (Fellow Harveer Singh Sohal) ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਹਰਬੀਰ ਸਿੰਘ ਸੋਹਲ (Harbir Singh Sohal) ਗੀਤਕਾਰ ਅਤੇ ਗਾਇਕ ਵੀ ਹੈ। ਪੁਲਿਸ ਮੁਤਾਬਿਕ ਜੈਪਾਲ ਭੁੱਲਰ (According to police, Jaipal Bhullar) ਵਲੋਂ ਮਾਰੀਆਂ ਗਈਆਂ ਡਕੈਤੀਆਂ ਅਤੇ ਕਾਰੋਬਾਰੀਆਂ ਕੋਲੋਂ ਲਈ ਫਿਰੌਤੀ ਤੋਂ ਹਰਵੀਰ ਸਿੰਘ ਸੋਹਲ (Harveer Singh Sohal) ਦੇ ਨਾਂਅ ‘ਤੇ ਜਾਇਦਾਦਾਂ ਖ਼ਰੀਦੀਆਂ ਸਨ।

What you need to know about inter-state arrest - iPleaders

ਪੁਲਿਸ ਨੇ ਗੈਂਗਸਟਰਾਂ ਖਿਲਾਫ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਹੈ। ਉਸ ਕੋਲੋਂ ਦੋ 30 ਬੋਰ ਚਾਸ਼ਨੀ ਪਿਸਤੌਲਾਂ ਤੇ 7 ਮੈਗਜੀਨਾਂ ਬਰਾਮਦ ਕੀਤੇ ਗਏ ਹਨ।  ਇਥੇ ਹੀ ਤੁਹਾਨੂੰ ਦੱਸ ਦਈਏ ਕਿ ਬੀਤੇ ਸਾਲ ਪੁਲਿਸ ਵਲੋਂ ਕੋਲਕਾਤਾ ‘ਚ ਗੈਂਗਸਟਰ ਜੈਪਾਲ ਸਿੰਘ ਭੁੱਲਰ ਅਤੇ ਉਸ ਦੇ ਹੋਰ ਸਾਥੀਆਂ ਨੂੰ ਮੁਕਾਬਲੇ ਦੌਰਾਨ ਹਲਾਕ ਕਰ ਦਿੱਤਾ ਗਿਆ ਸੀ। ਜਿਸ ਮਗਰੋਂ ਪਰਿਵਾਰ ਵਲੋਂ ਪੁਲਿਸ ‘ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਸਨ। 

Leave a Reply

Your email address will not be published. Required fields are marked *