ਨਵੀਂ ਦਿੱਲੀ— ਜੰਮੂ-ਕਸ਼ਮੀਰ ਪੁਲਿਸ ਨੇ ਸ਼੍ਰੀਨਗਰ ਦੇ ਸੰਤਨਗਰ ਇਲਾਕੇ ‘ਚੋਂ ਇਕ ਅੱਤਵਾਦੀ ਨੂੰ ਫੜਨ ‘ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਉਸ ਕੋਲੋਂ ਏ.ਕੇ.-47 ਰਾਈਫਲ ਅਤੇ 10 ਮੈਗਜ਼ੀਨ ਸਣੇ ਹੋਰ ਅਸਲਾ ਵੀ ਬਰਾਮਦ ਕੀਤਾ ਹੈ। ਫਿਲਹਾਲ ਅਗਲੇਰੀ ਜਾਂਚ ਜਾਰੀ ਹੈ।
Jammu & Kashmir Police arrest one terrorist associate from the Santnagar area of Srinagar, 10 magazines of AK-47 rifle and other ammunition recovered from him; further investigation underway
— ANI (@ANI) March 1, 2022
